ਨਹੀਂ ਰਹੀ ਪੀਕੀ ਬਲਾਇੰਡਰਸ ਦੀ ਅੰਟ ਪਾਲ "ਹੇਲੇਨ ਮੇਕਕਰੋਰੀ", ਪਤੀ ਨੇ ਟਵੀਟ ਕਰ ਦਿੱਤੀ ਜਾਣਕਾਰੀ
Published : Apr 17, 2021, 6:36 pm IST
Updated : Apr 17, 2021, 6:47 pm IST
SHARE ARTICLE
helen
helen

ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਤੀ "Damian Lewis" ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਦਿੱਤੀ।

ਇੰਟਰਨੈਸ਼ਨਲ:  ਹੈਰੀ ਪੋਟਰ ਅਤੇ ਮਸ਼ਹੂਰ ਵੈੱਬ ਸੀਰੀਜ਼ ਪੀਕੀ ਬਲਾਇੰਡਰਸ ਵਿਚ ਕੰਮ ਕਰਨ ਵਾਲੀ ਅਦਾਕਾਰਾ ਹੇਲੇਨ ਮੇਕਕਰੋਰੀ ਦਾ ਕੱਲ੍ਹ ਕੈਂਸਰ ਨਾਲ ਲੜਦੇ 52 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।

helen mccrory

helen mccrory

ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਤੀ "Damian Lewis" ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਦਿੱਤੀ। ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

husband

Damian Lewis

ਹੇਲੇਨ ਦੇ ਦੇਹਾਂਤ 'ਤੇ ਕਈ ਫ਼ਿਲਮੀ ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੇਕਕਰੋਰੀ ਅਤੇ ਲੇਵਿਸ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਧੀ ਮਨਾਨ ਹੈ, ਜਿਸਦਾ ਜਨਮ 2006 ਵਿਚ ਹੋਇਆ ਸੀ ਅਤੇ ਬੇਟਾ ਗੁਲਿਵਰ, 2007 ਵਿਚ ਪੈਦਾ ਹੋਇਆ ਸੀ। ਉਹ ਵੱਖ ਵੱਖ ਸਟੇਜਾਂ, ਟੀਵੀ ਅਤੇ ਫਿਲਮਾਂ ਵਿਚ ਭੂਮਿਕਾਵਾਂ ਨਿਭਾਉਂਦੀ ਰਹੀ। 

helenhelen

ਸੰਯੁਕਤ ਰਾਜ ਅਮਰੀਕਾ ਵਿਚ ਉਸਨੇ ਕਈ ਅਵਾਰਡ ਵੀ ਜਿੱਤੇ। ਉਸਦੀ ਬਰੇਕ-ਆਉਟ ਭੂਮਿਕਾ 2000 ਦੇ ਕਲਾਸਿਕ ਨਾਵਲ ਦੇ ਟੀਵੀ ਰੂਪਾਂਤਰਣ ਵਿਚ "ਐਨਾ ਕਰੀਨੀਨਾ" ਰਹੀ। ਬਾਅਦ ਵਿੱਚ ਉਸਨੇ ਜੇਮਸ ਬਾਂਡ ਫਿਲਮ "ਸਕਾਈਫਾਲ" ਵਿੱਚ ਕਲੇਅਰ ਡੋਵਾਰ ਦੀ ਭੂਮਿਕਾ ਨਿਭਾਈ। ਦਰਸ਼ਕਾਂ ਦੀ ਇੱਕ ਪੀੜ੍ਹੀ ਲਈ, ਉਸਨੂੰ "ਹੈਰੀ ਪੋਟਰ", ਅਤੇ ਵੈੱਬ ਸੀਰੀਜ਼ ਪੀਕੀ ਬਲਾਇੰਡਰਸ ਲਈ ਯਾਦ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement