20 ਸਾਲ ਪਹਿਲਾਂ ਚੋਰੀ ਹੋਈ ਅੰਗੂਠੀ ਹੌਲੈਂਡ ਦੇ 'ਕਲਾ ਜਾਸੂਸ' ਨੇ ਲੱਭੀ
Published : Nov 17, 2019, 8:25 am IST
Updated : Nov 17, 2019, 8:25 am IST
SHARE ARTICLE
The stolen ring was discovered by Holland's 'Art Spy' 20 years ago
The stolen ring was discovered by Holland's 'Art Spy' 20 years ago

ਮੈਗਡੇਲਿਨ  ਕਾਲਜ ਵਿਚ 2002 ਨੂੰ ਹੋਈ ਚੋਰੀ ਦੇ ਦੌਰਾਨ ਇਹ ਅੰਗੂਠੀ ਚੋਰੀ ਹੋ ਗਈ ਸੀ। ਵਾਈਲਡ ਵੀ ਇਸ ਕਾਲਜ ਵਿਚ ਪੜ੍ਹਦੇ ਸਨ

ਐਮਸਟਰਡਮ  : ਹਾਲੈਂਡ ਦੀ ਇਕ 'ਕਲਾ ਜਾਸੂਸ' ਨੇ 20 ਸਾਲ ਪਹਿਲਾਂ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਚੋਰੀ ਹੋਈ ਅੰਗੂਠੀ ਲੱਭੀ ਜਿਸ ਨੂੰ ਉੱਘੇ ਆਇਰਿਸ਼ ਦੇ ਲੇਖਕ ਆਸਕਰ ਵਾਈਲਡ ਨੇ ਕਿਸੇ ਨੂੰ ਤੋਹਫ਼ੇ ਵਜੋਂ ਦਿਤਾ ਸੀ। 'ਦਿ ਪਿੱਚਰ ਆਫ਼ ਡੋਰਿਅਨ ਗ੍ਰੇ' ਅਤੇ 'ਦਿ ਈਮਪੋਰਟੈਂਸ ਆਫ਼ ਬੀਂਗ ਅਰਨੈਸਟ' ਦੇ ਲੇਖਕ ਵਾਈਲਡ ਨੇ 1876 ਵਿਚ ਅਪਣੇ ਇਕ ਸਾਥੀ ਵਿਦਿਆਰਥੀ ਨੂੰ ਅੰਗੂਠੀ ਭੇਂਟ ਕੀਤੀ ਸੀ।

21 hours ago Rosebank Killarney Gazette Oscar Wilde's stolen ring found by Dutch 'art detective' | Oscar Wilde's stolen ring found by Dutch 'art detective'

ਮੈਗਡੇਲਿਨ  ਕਾਲਜ ਵਿਚ 2002 ਨੂੰ ਹੋਈ ਚੋਰੀ ਦੇ ਦੌਰਾਨ ਇਹ ਅੰਗੂਠੀ ਚੋਰੀ ਹੋ ਗਈ ਸੀ। ਵਾਈਲਡ ਵੀ ਇਸ ਕਾਲਜ ਵਿਚ ਪੜ੍ਹਦੇ ਸਨ। ਉਸ ਸਮੇਂ ਇਸ ਅੰਗੂਠੀ ਦੀ ਕੀਮਤ 35,000 ਪੌਂਡ (40,650 ਯੂਰੋ ਜਾਂ 45,000 ਡਾਲਰ) ਸੀ। ਮੈਗਡੇਲਿਨ ਕਾਲਜ ਦੇ ਖਜ਼ਾਨਚੀ ਮਾਰਕ ਬਲੈਂਡਫੋਰਡ ਬੇਕਰ ਨੇ ਕਿਹਾ ਕਿ ਚੋਰੀ ਹੋਈ ਅੰਗੂਠੀ ਪਾ ਕੇ ਉਹ ਬਹੁਤ ਖੁਸ਼ ਹੋਈ ਹੈ। ਉਸਨੇ ਦਸਿਆ ਕਿ ਇਹ ਅੰਗੂਠੀ 4 ਦਸੰਬਰ ਨੂੰ ਇਕ ਪ੍ਰੋਗਰਾਮ ਵਿਚ ਵਾਪਸ ਕੀਤੀ ਜਾਵੇਗੀ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement