Georgia News : ਜੌਰਜੀਆ ’ਚ ਦਮ ਘੁੱਟਣ ਕਾਰਨ ਮਾਰੇ ਗਏ 11 ਭਾਰਤੀਆਂ ’ਚੋਂ ਇਕ ਦੀ ਹੋਈ ਪਛਾਣ, ਮ੍ਰਿਤਕਾਂ ’ਚ ਮਾਨਸਾ ਦਾ ਹਰਵਿੰਦਰ ਸੀ ਸ਼ਾਮਲ  

By : BALJINDERK

Published : Dec 17, 2024, 8:30 pm IST
Updated : Dec 17, 2024, 8:30 pm IST
SHARE ARTICLE
ਮ੍ਰਿਤਕ ਹਰਵਿੰਦਰ ਸਿੰਘ ਦੀ ਫਾਈਲ ਫੋਟੋ
ਮ੍ਰਿਤਕ ਹਰਵਿੰਦਰ ਸਿੰਘ ਦੀ ਫਾਈਲ ਫੋਟੋ

Georgia News : 3 ਮਹੀਨੇ ਪਹਿਲਾਂ ਹੀ ਰੁਜ਼ਗਾਰ ਦੀ ਭਾਲ 'ਚ ਗਿਆ ਸੀ ਜੌਰਜੀਆ

Georgia News : ਜੌਰਜੀਆ ਵਿੱਚ ਗੈਸ ਦੇ ਕਾਰਨ ਦਮ ਘੁੱਟਣ ਨਾਲ 11 ਭਾਰਤੀ ਅਤੇ ਇੱਕ ਜੋਰਜੀਆ ਦੇ ਵਸਨੀਕ ਦੀ ਮੌਤ ਹੋਈ ਹੈ ਜਿਨਾਂ ਦੇ ਵਿੱਚੋਂ ਮਾਨਸਾ ਦੇ ਖੋਖਰ ਖੁਰਦ ਦੇ ਹਰਵਿੰਦਰ ਸਿੰਘ 26 ਸਾਲਾ ਦੀ ਵੀ ਦਮ ਘੁੱਟਣ ਦੇ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਨੇ ਦੱਸਿਆ ਹੈ ਕਿ  ਹਰਵਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਨੌਕਰੀ ਦੀ ਭਾਲ ਵਿੱਚ ਜੌਰਜੀਆ ਗਿਆ ਸੀ। ਉੱਥੇ ਕੰਮ ਕਰਨ ਦੌਰਾਨ ਰੈਸਟੋਰੈਂਟ ਦੇ ਜਨਰੇਟਰ ਦੀ ਗੈਸ ਕਾਰਨ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਉਹਨਾਂ ਦੱਸਿਆ ਕਿ ਪਰਿਵਾਰ ’ਚ ਮਾਤਾ ਪਿਤਾ ਹਨ ਜੋ ਕਿ ਛੋਟੀ ਖੇਤੀ ਨਾਲ ਸੰਬੰਧਿਤ ਹਨ ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕਰ ਰਹੇ ਹਨ।

(For more news apart from One more 11 Indians died due suffocation in Georgia has been identified, among the dead was Harvinder Singh of Mansa News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement