ਕੈਨੇਡਾ ਦੇ 3 ਥਾਣਿਆਂ ’ਚ ਪਟਾਕੇ ਚਲਾਉਣ ਵਾਲੇ ਪੰਜਾਬੀ ਨੂੰ ਪੀਲ ਰੀਜਨਲ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : Mar 18, 2023, 2:46 pm IST
Updated : Mar 18, 2023, 2:46 pm IST
SHARE ARTICLE
Darbara Mann
Darbara Mann

50 ਸਾਲਾ ਦਰਬਾਰਾ ਮਾਨ ਵਜੋਂ ਹੋਈ ਵਿਅਕਤੀ ਦੀ ਪਛਾਣ

 

ਟੋਰਾਂਟੋ: ਪੀਲ ਖੇਤਰੀ ਪੁਲਿਸ ਦੀਆਂ ਤਿੰਨ ਡਿਵੀਜ਼ਨਾਂ ਵਿਚ ਸ਼ਰਾਰਤੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀਲ ਪੁਲਿਸ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਿਸ ਥਾਣਿਆਂ 'ਚ ਪਟਾਕੇ ਚਲਾਉਣ ਦੀਆਂ ਸ਼ਰਾਰਤੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਬਾਰਾ ਮਾਨ ਦੀ ਭਾਲ ਕਰ ਰਹੀ ਸੀ। ਇਹ ਘਟਨਾ 12 ਮਾਰਚ ਦਿਨ ਐਤਵਾਰ ਰਾਤ 10 ਵਜੇ ਤੋਂ ਬਾਅਦ ਦੀ ਵਾਪਰੀ ਹੈ।

ਇਹ ਵੀ ਪੜ੍ਹੋ: ਰਾਜਪੁਰਾ ਦੀ ਸੋਢਾ ਫੈਕਟਰੀ ਨੂੰ ਕਰੀਬ 1 ਕਰੋੜ ਦਾ ਜੁਰਮਾਨਾ, 6 ਇੰਚ ਦਾ ਬੋਰ ਕਰਕੇ 350 ਫੁੱਟ ਹੇਠੋਂ ਕੱਢਿਆ ਜਾ ਰਿਹਾ ਸੀ ਪਾਣੀ

ਪੀਲ ਰੀਜ਼ਨਲ ਪੁਲਸ ਵੱਲੋਂ ਜਾਰੀ ਪ੍ਰੈਸ ਰੀਲੀਜ਼ ਅਨੁਸਾਰ ਸ਼ੱਕੀ ਨੇ ਕਥਿਤ ਤੌਰ 'ਤੇ 2 ਮਿਸੀਸਾਗਾ ਦੇ ਅਤੇ 1 ਬਰੈਂਪਟਨ ਦੇ ਪੁਲਿਸ ਥਾਣੇ ਵਿਚ ਜਾਕੇ ਪਟਾਕੇ ਚਲਾਏ ਗਏ ਸਨ। ਪਟਾਕੇ ਚਲਾਉਣ ਅਤੇ ਪੁਲਿਸ ਨਾਲ ਝੜਪ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਸੀ।  ਪੀਲ ਪੁਲਿਸ ਮੁਤਾਬਕ ਦਰਬਾਰਾ ਮਾਨ ਕੋਲ 2017 ਦੀ ਬਲੈਕ ਫੋਰਡ ਐਕਸਪਲੋਰਰ ਗੱਡੀ ਹੈ, ਜਿਸ ਦੀ ਸਸਕੈਚਵਨ ਦੀ ਲਾਇਸੈਂਸ ਪਲੇਟ ਅਤੇ 612 MVS ਨੰਬਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement