ਜਦੋਂ ਨਸ਼ੇ 'ਚ ਟੱਲੀ ਘੋੜੀ ਨੇ ਲਾੜੇ ਨੂੰ ਸੁੱਟਿਆ ਥੱਲੇ…
Published : Jun 18, 2019, 5:23 pm IST
Updated : Jun 18, 2019, 5:27 pm IST
SHARE ARTICLE
California marriage video viral
California marriage video viral

ਸਾਡੇ ਆਸ-ਗੁਆਢ ਵਿਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਕੁਝ ਜ਼ਿਅਦਾ ਹੀ ਸ਼ਰਾਬ ਪੀਂਦੇ ਹਨ।

ਕੈਨੇਡਾ : ਸਾਡੇ ਆਸ-ਗੁਆਢ ਵਿਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਕੁਝ ਜ਼ਿਅਦਾ ਹੀ ਸ਼ਰਾਬ ਪੀਂਦੇ ਹਨ। ਕੁਝ ਤਾਂ ਅਜਿਹੇ ਹੁੰਦੇ ਹਨ ਜੋ ਨਾਮ ਸੁਣਦੇ ਹੀ ਸਾਰਾ ਕੰਮ ਧੰਦਾ ਛੱਡ ਕੇ ਸ਼ਰਾਬ ਪੀਣ 'ਚ ਜੁਟ ਜਾਂਦੇ ਹਨ ਪਰ ਅੱਜ ਤੁਹਾਨੂੰ ਜਿਸ ਬਾਰੇ ਦੱਸਣ ਜਾ ਰਹੇ ਹਾਂ ਉਹ ਸ਼ਰਾਬ ਦਾ ਬਹੁਤ ਹੀ ਜ਼ਿਆਦਾ ਸ਼ੋਕੀਨ ਹੈ ਉਹ ਕੋਈ ਇਨਸਾਨ ਨਹੀਂ ਬਲਕਿ ਇਕ ਘੋੜੀ ਹੈ।

California marriage video viralCalifornia marriage video viral

ਦੱਸ ਦਈਏ ਕਿ ਇਹ ਘੋੜੀ ਕੈਨੇਡਾ ਦੀ ਹੈ। ਕੈਨੇਡਾ 'ਚ ਇੱਕ ਵਿਆਹ 'ਚ ਲਾੜੇ ਨੂੰ ਘੋੜੀ ਤੇ ਚੜ੍ਹਾਉਣਾ ਬੇਹੱਦ ਮਹਿੰਗਾ ਪੈ ਗਿਆ। ਲਾੜੇ ਦੇ ਵਿਆਹ ਦਾ ਮਜ਼ਾ ਉਸ ਸਮੇਂ ਕਿਰਕਿਰਾ ਹੋ ਗਿਆ ਜਦੋਂ ਘੋੜੀ ਨੇ ਲਾੜੇ ਨੂੰ ਹਵਾ 'ਚ ਉਛਾਲ ਦਿੱਤਾ। ਜਾਣਕਾਰੀ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਿਆਹ 'ਚ ਘੋੜੀ ਨੇ ਨਸ਼ੀਲਾ ਪਦਾਰਥ ਖਾ ਲਿਆ ਸੀ।

ਜਿਸ ਕਰਕੇ ਉਸ ਨੇ ਨਸ਼ੇ 'ਚ ਲਾੜੇ ਨੂੰ ਹਵਾ 'ਚ ਉਛਾਲ ਦਿੱਤਾ। ਇਸ ਦੌਰਾਨ ਲਾੜਾ ਘੋੜੀ ਤੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਉਥੇ ਹੀ ਘੋੜੀ ਦੇ ਮਾਲਿਕ ਦਾ ਕਹਿਣਾ ਹੈ ਕਿ ਘੋੜੀ ਪਹਿਲਾ ਵੀ ਕਈ ਵਿਆਹਾਂ 'ਚ ਗਈ ਹੈ ਪਰ ਅਜਿਹਾ ਕਦੇਂ ਨਹੀਂ ਹੋਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement