
IELTS/ Without IELTS ਵੀ ਜਾਓ ਕੈਨੇਡਾ, ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 8699019800
ਬਰੈਂਪਟਨ - ਨੌਜਵਾਨਾਂ ਵਿਚ ਕੈਨੇਡਾ ਜਾਣ ਦਾ ਸਭ ਤਂ ਵੱਧ ਕਰੇਜ਼ ਹੈ। ਕੈਨੇਡਾ ਜਾਣ ਲਈ ਤੇ ਉੱਤੇ ਪੱਕੇ ਹੋਣ ਲਈ ਲੋਕ ਕਰੋਰਾਂ ਰੁਪਏ ਖਰਚ ਕਰ ਦਿੰਦੇ ਹਨ ਤੇ ਕਈ ਵਾਰ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਪਰ ਹੁਣ ਤੁਹਾਨੂੰ ਇਸ ਠੱਗੀ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਤੇ ਤੁਹਾਨੂੰ ਪੀਆਰ ਵੀ ਜ਼ਰੂਰ ਮਿਲੇਗੀ। ਹੁਣ ਕੈਨੇਡਾ ਦੀ ਪੀਆਰ ਪੀਐੱਨਪੀ ਦੇ ਅੰਡਰ ਮਿਲੇਗੀ ਤੇ ਇਹ ਪੀਆਰ ਬ੍ਰਿਟਿਸ਼ ਕੋਲੰਬੀਆ, ਸਸਕੈਚਵਨ ਪੀ.ਐਨ.ਪੀ, ਉਨਟਾਰੀਓ, ਨਿਊ ਬਰੰਜ਼ਵਿਕ ਦੀ ਮਿਲੇਗੀ।
ਪਰ ਕੈਨੇਡਾ ਜਾਣ ਲਈ ਕਿਸੇ ਵੀ ਖੇਤਰ ਵਿਚ ਕੰਮ ਕਰਨ ਦਾ ਇਕ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਫਿਰ ਚਾਹੇ ਉਹ ਕਿਸਾਨੀ ਵਿਚ ਹੋਵੇ, ਐੱਨਟੀਟੀ ਅਧਿਆਪਕ ਵਿਚ ਹੋਵੇ, ਡਾਕਟਰੀ ਦਾ ਕੰਮ ਹੋਵੇ ਜਾਂ ਫਿਰ ਡਰਾਈਵਿੰਗ ਦਾ ਕੰਮ ਕੀਤਾ ਹੋਵੇ। ਇਸ ਦੇ ਲਈ ਤੁਹਾਨੂੰ ਘੱਟੋ-ਘੱਟ 1 ਸਾਲ ਦਾ ਤਜ਼ਰਬਾ ਚਾਹੀਦਾ ਹੈ।
ਜੇ ਤੁਹਾਨੂੰ ਇਸ ਵਿਚ ਕੋਈ ਪਰੇਸ਼ਾਨੀ ਹੈ ਜਾਂ ਤੁਸੀਂ ਇਸ ਸਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ (8699019800) ਨੰਬਰ 'ਤੇ ਸੰਪਰਕ ਕਰ ਸਕਦੇ ਹੋ।
ਤੁਸੀਂ ਕੈਨੇਡਾ ਆਈਲੈਟਸ ਕਰ ਕੇ ਵੀ ਤੇ ਬਿਨ੍ਹਾਂ ਆਈਲੈਟਸ ਦੇ ਵੀ ਜਾ ਸਕਦੇ ਹੋ ਪਰ ਤੁਹਾਡੇ ਸਾਰੇ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਹਨ। ਇਸ ਵਿਚ ਉਮਰ ਸੀਮਾ 25-50 ਸਾਲ ਰੱਖੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੀ ਪੀਆਰ ਤੁਹਾਨੂੰ ਪਰਿਵਾਰ ਦੇ ਨਾਲ ਵੀ ਮਿਲ ਸਕਦੀ ਹੈ ਤੇ ਪੂਰਾ ਪਰਿਵਾਰ ਪੀਆਰ ਲੈ ਕੇ ਕੈਨੇਡਾ ਸ਼ਿਫ਼ਟ ਹੋ ਸਕਦਾ ਹੈ ਤੇ ਅਪਣਾ ਵਧੀਆ ਭਵਿੱਖ ਬਣਾ ਸਕਦੇ ਹੋ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ (8699019800) ਇਸ ਨੰਬਰ 'ਤੇ ਸਪੰਰਕ ਕਰੋ ਤੇ ਅਪਣਾ ਕੈਨੇਡਾ ਜਾਣ ਦਾ ਤੇ ਕੈਨੇਡਾ ਦੀ ਪੀਆਰ ਲੈਣ ਦਾ ਸਪਨਾ ਪੂਰਾ ਕਰੋ।