ਜਾਪਾਨ ਘੁੰਮਣ ਗਏ ਭਾਰਤੀ ਪਰਿਵਾਰ ਦਾ ਹੋਇਆ ਐਕਸੀਡੈਂਟ, ਔਰਤ ਤੇ 4 ਮਹੀਨੇ ਦੀ ਬੱਚੇ ਮੌਤ

By : GAGANDEEP

Published : Jan 20, 2023, 1:31 pm IST
Updated : Jan 20, 2023, 3:54 pm IST
SHARE ARTICLE
photo
photo

ਭਾਰਤੀ ਵਿਅਕਤੀ ਵਾਲ-ਵਾਲ ਬਚਿਆ

 

ਟੋਕੀਓ: ਜਾਪਾਨ ਦੇ ਹੋਕਾਈਡੋ ਵਿੱਚ ਛੁੱਟੀਆਂ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਮੰਦਭਾਗਾ ਭਾਣਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇੱਕ ਕਿਰਾਏ ਦੀ ਕਾਰ ਦੇ ਇੱਕ ਲਾਰੀ ਨਾਲ ਟਕਰਾ ਜਾਣ ਕਾਰਨ ਇੱਕ ਭਾਰਤੀ ਵਿਅਕਤੀ ਵਾਲ-ਵਾਲ ਬਚ ਗਿਆ ਪਰ ਉਸਦੀ ਪਤਨੀ ਅਤੇ 4 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ।

ਹੋਰ ਵੀ ਪੜ੍ਹੋ- ਪੰਜਾਬ ਦੀ ਧੀ ਨੇ ਆਪਣੇ ਪਹਿਲੇ ਟੀ-20 ਮੈਚ 'ਚ ਕੀਤਾ ਕਮਾਲ, 41 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਦਿੱਤੀ ਮਾਤਦੱਸ ਦੇਈਏ ਕਿ ਇਹ ਭਾਰਤੀ ਪਰਿਵਾਰ ਸਿੰਗਾਪੁਰ ਦਾ ਰਹਿਣ ਵਾਲਾ ਸੀ।  44 ਸਾਲਾ ਕਾਰਤਿਕ ਬਾਲਾਸੁਬਰਾਮਣੀਅਨ ਆਪਣੇ ਪਰਿਵਾਰ ਨਾਲ ਜਾਪਾਨ ਵਿੱਚ ਛੁੱਟੀਆਂ ਮਨਾਉਣ ਗਏ ਸੀ। 10 ਜਨਵਰੀ ਨੂੰ ਵਾਪਸੀ ਸਮੇਂ ਵਾਪਰੇ ਖ਼ਤਰਨਾਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਲਿਨ, (41) ਅਤੇ 4 ਮਹੀਨਿਆਂ ਦੀ ਧੀ ਅਹਾਨਾ ਦੀ ਮੌਤ ਹੋ ਗਈ

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement