ਕੈਲਗਰੀ ਪੁਲਿਸ ਨੇ ਇਕ ਭਾਰਤੀ ਸਣੇ 5 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ
Published : Jul 22, 2023, 11:29 am IST
Updated : Jul 22, 2023, 11:29 am IST
SHARE ARTICLE
Calgary police arrested 5 youths including an Indian
Calgary police arrested 5 youths including an Indian

ਹਥਿਆਰ ਰੱਖਣ, ਜਾਇਦਾਦ ’ਤੇ ਕਬਜ਼ਾ, ਨਸ਼ੀਲੇ ਪਦਾਰਥ ਸਣੇ ਕਈ ਮਾਮਲਿਆਂ ਤਹਿਤ ਕੀਤੀ ਕਾਰਵਾਈ

 

ਕੈਲਗਰੀ:  ਕੈਲਗਰੀ ਪੁਲਿਸ ਦੀ ਹਿੰਸਕ ਅਪਰਾਧ ਟੀਮ ਨੇ ਕਈ ਹਥਿਆਰ ਜ਼ਬਤ ਕਰਕੇ ਇਕ ਭਾਰਤੀ ਸਣੇ 5 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲਗਰੀ ਪੁਲਿਸ ਨੇ ਇਹ ਕਾਰਵਾਈ ਨਾਜਾਇਜ਼ ਹਥਿਆਰ ਰੱਖਣ, ਜਾਇਦਾਦ ’ਤੇ ਕਬਜ਼ਾ ਕਰਨ, ਨਸ਼ੀਲੇ ਪਦਾਰਥ, ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ, ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਵਰਜਿਤ ਪਦਾਰਥ ਦੀ ਤਸਕਰੀ, ਵਾਹਨ ਜ਼ਬਤ ਅਤੇ ਹੋਰ ਕਈ ਅਪਰਾਧਕ ਮਾਮਲਿਆਂ ਵਿਚ ਕੀਤੀ ਹੈ।

ਇਹ ਵੀ ਪੜ੍ਹੋ: 10 ਮਹੀਨਿਆਂ ਦੇ ਹਰਸ਼ਿਤ ਨੇ ਦੋ ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਪੀ.ਜੀ.ਆਈ. ਨੇ ਐਲਾਨਿਆ ਸੀ ਬ੍ਰੇਨ ਡੈੱਡ

ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ 26 ਸਾਲਾ ਖਤਰੀਤ, 18 ਸਾਲਾ ਹਰਲੀਫ ਚੀਮਾ, 29 ਸਾਲਾ ਬਾਇਨ ਐਡਮਜ਼, 22 ਸਾਲਾ ਏਥਨ ਮਾਈਕਲ ਫਾਨ, 18 ਸਾਲਾ ਗੋਨਰ ਟੂਟ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ 8 ਅਗਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement