ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ, ਪਹਿਲੇ 12 'ਚ ਦੋ ਭਾਰਤੀ ਵੀ ਸ਼ਾਮਲ

By : KOMALJEET

Published : Jan 24, 2023, 1:01 pm IST
Updated : Jan 24, 2023, 2:38 pm IST
SHARE ARTICLE
The list of the richest people in the world continues, including two Indians in the first 12
The list of the richest people in the world continues, including two Indians in the first 12

ਸੂਚੀ ਵਿਚ ਪਹਿਲੇ ਸਥਾਨ 'ਤੇ ਹਨ ਬਰਨਾਰਡ ਅਰਨੌਲਟ

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਰੋਜ਼ਾਨਾ ਦਰਜਾਬੰਦੀ ਹੈ। ਇਹ ਇੰਡੈਕਸ ਰੋਜ਼ਾਨਾ ਦੇ ਅਧਾਰ 'ਤੇ ਬਦਲਿਆ ਜਾਂਦਾ ਹੈ। ਜਿਸ ਵਿਚ ਸੰਸਾਰ ਭਰ ਦੇ ਅਮੀਰ ਲੋਕਾਂ ਬਾਰੇ ਵੇਰਵਾ ਦਿੱਤਾ ਜਾਂਦਾ ਹੈ। ਤਾਜ਼ਾ ਅਪਡੇਟ ਮੁਤਾਬਕ ਅੱਜ ਯਾਨੀ 23 ਜਨਵਰੀ ਨੂੰ ਇਸ ਸੂਚੀ ਵਿਚ ਬਰਨਾਰਡ ਅਰਨੌਲਟ ਨੇ ਸਿਖਰ 'ਤੇ ਜਗ੍ਹਾ ਬਣਾਈ ਹੋਈ ਹੈ। ਇਸ ਸੂਚੀ ਵਿਚ ਪਹਿਲੇ 12 ਲੋਕਾਂ ਵਿਚ ਦੋ ਭਾਰਤੀ ਵੀ ਸ਼ਾਮਲ ਹਨ। 120 ਅਰਬ ਡਾਲਰ ਦੀ ਰਾਸ਼ੀ ਨਾਲ ਗੌਤਮ ਅਡਾਨੀ ਚੌਥੇ ਜਦਕਿ 84.7 ਅਰਬ ਡਾਲਰ ਦੀ ਸੰਪਤੀ ਨਾਲ ਮੁਕੇਸ਼ ਅੰਬਾਨੀ 12ਵੇਂ ਸਥਾਨ 'ਤੇ ਰਹੇ ਹਨ।

ਇਹ ਵੀ ਪੜ੍ਹੋ: ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ


ਨਾਮ                        ਕੁੱਲ ਸੰਪਤੀ  
                             (ਰਾਸ਼ੀ ਅਰਬ ਡਾਲਰ ਵਿਚ)        
ਬਰਨਾਰਡ ਅਰਨੌਲਟ     188              
ਐਲਨ ਮਸਕ              145              
ਜੈਫ ਬੇਜੋਸ                121              
ਗੌਤਮ ਅਡਾਨੀ           120             
ਬਿਲ ਗੇਟਸ              111          
ਵਾਰੇਨ ਬਫੇ               108             
ਲੈਰੀ ਐਲੀਸਨ           99.5       
ਲੈਰੀ ਪੇਜ                 92.3          
ਸਰਗੇਈ ਬ੍ਰਿਨ           88.7 
ਸਟੀਵ ਬਾਲਮਰ        86.9 
ਕਾਰਲੋਸ ਸਲਿਮ        84.9 
ਮੁਕੇਸ਼ ਅੰਬਾਨੀ          84.7 

ਸਰੋਤ : ਬਲੂਮਬਰਗ ਬਿਲੀਅਨ ਇੰਡੈਕਸ 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement