Pakistan News : ਵੱਡੀ ਖ਼ਬਰ: ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ ਨੇ ਵਪਾਰ ਦੇ ਸਾਰੇ ਰਾਹ ਕੀਤੇ ਬੰਦ, ਅਟਾਰੀ ਬਾਘਾ ਬਾਰਡਰ ਕੀਤਾ ਬੰਦ 

By : BALJINDERK

Published : Apr 24, 2025, 6:35 pm IST
Updated : Apr 24, 2025, 6:35 pm IST
SHARE ARTICLE
ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ ਨੇ ਵਪਾਰ ਦੇ ਸਾਰੇ ਰਾਹ ਕੀਤੇ ਬੰਦ, ਅਟਾਰੀ ਬਾਘਾ ਬਾਰਡਰ ਕੀਤਾ ਬੰਦ 
ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ ਨੇ ਵਪਾਰ ਦੇ ਸਾਰੇ ਰਾਹ ਕੀਤੇ ਬੰਦ, ਅਟਾਰੀ ਬਾਘਾ ਬਾਰਡਰ ਕੀਤਾ ਬੰਦ 

Pakistan News : ਭਾਰਤੀ ਹਵਾਈ ਸੇਵਾ ਲਈ ਏਅਰਸਪੇਸ ਕੀਤਾ ਬੰਦ, ਭਾਰਤ ਨਾਲ ਵਪਾਰ ਦੇ ਸਾਰੇ ਰੂਟ ਕੀਤੇ ਬੰਦ

Pakistan News in Punjabi : ਭਾਰਤ ਦੀਆਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਦਾ ਆਇਆ ਫ਼ੈਸਲਾ। ਪਕਿਸਤਾਨ ਨੇ ਅਟਾਰੀ ਵਾਹਘਾ ਬਾਰਡਰ ਬੰਦ ਕਰ ਦਿੱਤਾ ਹੈ। ਇਸਦੇ ਨਾਲ ਹੀ 30 ਅਪ੍ਰੈਲ ਤੱਕ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਦਿੱਤੇ ਗਏ ਹਨ।  ਭਾਰਤ ਵਲੋਂ ਸਿੰਧ ਜਲ ਸਮਝੌਤਾ ਰੱਦ ਕਰਨ ਦੇ ਫੈਸਲੇ ਦਾ ਕੀਤਾ ਵਿਰੋਧ  ਸ਼ਿਮਲਾ ਐਗਰੀਮੈਂਟ ਸਮੇਤ ਦੁਵੱਲੇ ਐਗਰੀਮੈਂਟ ਸਸਪੈਂਡ ਕੀਤੇ ਗਏ ਹਨ।  ਭਾਰਤੀ ਨਾਗਰਿਕਾਂ ਲਈ SAARC ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਹਵਾਈ ਸੇਵਾ ਲਈ ਏਅਰਸਪੇਸ ਵੀ ਬੰਦ ਕਰ ਦਿੱਤਾ ਗਿਆ ਹੈ। ਭਾਰਤ ਨਾਲ ਵਪਾਰ ਦੇ ਸਾਰੇ ਰੂਟ ਬੰਦ ਕਰ ਦਿੱਤੇ ਗਏ ਹਨ। 

(For more news apart from  After India's strict action, Pakistan closed all trade routes, imposed no entry in airspace News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement