ਕੁੜੀ ਨੂੰ ਬਾਰਬੀ ਡਾਲ ਬਣਨਾ ਪਿਆ ਮਹਿੰਗਾ
Published : Dec 24, 2019, 9:17 am IST
Updated : Dec 24, 2019, 9:17 am IST
SHARE ARTICLE
File Photo
File Photo

ਬੁਲਗਾਰੀਆ ਦੀ ਰਹਿਣ ਵਾਲੀ ਔਰਤ ਨੇ ਖੂਬਸੂਰਤ ਦਿਖਣ ਲਈ ਆਪਣੇ ਚਿਹਰਾ ਹੀ ਬਿਗਾੜ ਲਿਆ। ਉਸਨੇ ਬਾਰਬੀ ਡੌਲ ਬਣਨ ਦੀ ਇੱਛਾ ਵਿਚ  ਆਪਣੇ ਬੁੱਲ੍ਹਾਂ ਦਾ ਆਕਾਰ 4 ਗੁਣਾ ਵਧਾ ਲਿਆ..

ਸੋਫੀਆ : ਬੁਲਗਾਰੀਆ ਦੀ ਰਹਿਣ ਵਾਲੀ ਔਰਤ ਨੇ ਖੂਬਸੂਰਤ ਦਿਖਣ ਲਈ ਆਪਣੇ ਚਿਹਰਾ ਹੀ ਬਿਗਾੜ ਲਿਆ। ਉਸਨੇ ਬਾਰਬੀ ਡੌਲ ਬਣਨ ਦੀ ਇੱਛਾ ਵਿਚ  ਆਪਣੇ ਬੁੱਲ੍ਹਾਂ ਦਾ ਆਕਾਰ 4 ਗੁਣਾ ਵਧਾ ਲਿਆ।

File PhotoFile Photo

ਬੁਲਗਾਰੀਆ ਦੀ ਐਂਡਰੀਆ ਇਵਾਨੋਵਾ ਨੇ ਇਸ ਲਈ 17 ਐਸਿਡ ਲਿਪ ਟੀਕੇ ਲਗਵਾਏ ਭਾਵੇਂਕਿ ਉਹ ਹਾਲੇ ਵੀ ਆਪਣੇ ਬੁੱਲ੍ਹ ਹੋਰ ਵੱਡੇ ਕਰਨਾ ਚਾਹੁੰਦੀ ਹੈ। 22 ਸਾਲਾ ਐਂਡਰੀਆ ਦੁਨੀਆ ਵਿਚ ਸਭ ਤੋਂ ਵੱਡੇ ਬੁੱਲ੍ਹਾਂ ਵਾਲੀ ਮਹਿਲਾ ਹੋਣ ਦਾ ਰਿਕਾਰਡ ਆਪਣੇ ਨਾਮ ਕਰਨਾ ਚਾਹੁੰਦੀ ਹੈ।

View this post on Instagram

#bg #barbie ??????????

A post shared by Andrea Ivanova (@andrea.andrea345) on

ਐਂਡਰੀਆ ਨੇ ਪਿਛਲੇ ਸਾਲ ਆਪਣੇ ਟਰਾਂਸਫੋਰਮੇਸ਼ਨ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਸਤੰਬਰ ਮਹੀਨੇ ਵਿਚ ਐਂਡਰੀਆ ਨੇ 15 ਲਿਪ ਟੀਕੇ ਲਗਵਾਏ ਅਤੇ ਉਹ ਹਾਲੇ ਕਈ ਹੋਰ ਮੁਸ਼ਕਲ ਪ੍ਰਕਿਰਿਆਵਾਂ ਵਿਚੋਂ ਹੋ ਕੇ ਲੰਘੇਗੀ।

View this post on Instagram

#bg #barbie #news

A post shared by Andrea Ivanova (@andrea.andrea345) on

ਪਿਛਲੇ 3 ਮਹੀਨੇ ਵਿਚ ਐਂਡਰੀਆ ਨੇ ਦੋ ਟ੍ਰੀਟਮੈਂਟ ਲਏ ਹਨ। ਐਂਡਰੀਆ ਸੋਫੀਆ ਯੂਨੀਵਰਸਿਟੀ ਵਿਚ ਜਰਮਨ ਫਿਲੋਲੋਜੀ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਨੇ ਬੀਤੇ ਕੁਝ ਸਾਲਾਂ ਵਿਚ ਟ੍ਰੀਟਮੈਂਟ 'ਤੇ ਕਿੰਨੇ ਪੈਸੇ ਖਰਚ ਕੀਤੇ ਹਨ।

File PhotoFile Photo

ਉਹ ਦੱਸਦੀ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹੈ ਅਤੇ ਆਪਣੇ ਵੱਡੇ ਬੁੱਲ੍ਹਾਂ ਤੋਂ ਜ਼ਿਆਦਾ ਸੰਤੁਸ਼ਟ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement