
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ 'ਚ ਮਰਨੇ ਵਾਲੀਆਂ ਦੀ ਗਿਣਤੀ ਵੱਧ ਕੇ 281 ਹੋ ਗਈ ਹੈ ਅਤੇ 1,000 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਰਾਸ਼ਟਰੀ....
ਇੰਡੋਨੇਸ਼ੀਆ (ਭਾਸ਼ਾ): ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ 'ਚ ਮਰਨੇ ਵਾਲੀਆਂ ਦੀ ਗਿਣਤੀ ਵੱਧ ਕੇ 429 ਹੋ ਗਈ ਹੈ ਅਤੇ 1,000 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਰਾਸ਼ਟਰੀ ਆਪਦਾ ਪਰਬੰਧਨ ਏਜੰਸੀ ਦੇ ਬੁਲਾਰੇ ਪੂਰਵੋ ਨੁਗਰੋਹੋ ਨੇ ਕਿਹਾ ਕਿ ਲਾਸ਼ਾਂ ਦੀ ਗਿਣਤੀ ਅਤੇ ਨੁਕਸਾਨ ਦੋਨਾਂ ' ਚ ਵਾਧਾ ਹੋਵੇਗਾ।
281 people have died in Indonesia
ਅਨਾਕ ਕਰਾਕਾਟੋਆ ਜਾਂ ਕਰਾਕਾਟੋਆ ਦਾ ਬੱਚਾ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸ਼ਨੀਵਾਰ ਨੂੰ ਸਥਾਨਕ ਮਸੇਂ ਮੁਤਾਬਲ ਰਾਤ ਸਾਢੇ ਨੌਂ ਵਜੇ ਦੱਖਣ ਸੁਮਾਤਰਾ ਅਤੇ ਪੱਛਮ ਵਾਲਾ ਜਾਵੇ ਦੇ ਕੋਲ ਸਮੁੰਦਰ ਦੀ ਉੱਚੀ ਲਹਿਰੇ ਦੇ ਕਿਨਾਰੇ ਨੂੰ ਪਾਰ ਕਰ ਅਗੇ ਵੱਦੀ। ਇਸ ਤੋਂ ਬਗੇਰ ਘੱਟ ਗਿਣਤੀ ਦੇ ਮਕਾਨ ਨਸ਼ਟ ਹੋ ਗਏ ਅਤੇ ਇੰਡੋਨੇਸ਼ੀਆ ਦੇ ਮੌਸਮ ਵਿਗਿਆਨ ਅਤੇ ਜਿਓਲੋਜੀਕਲ ਏਜੰਸੀ ਦੇ ਵਿਗਿਆਨੀਆਂ ਨੇ ਕਿਹਾ ਕਿ ਅਨਾਕ ਕਰਾਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਮੁੰਦਰ ਦੇ ਹੇਠਾਂ ਮਚੀ ਤੇਜ਼ ਹਲਚਲ ਸੁਨਾਮੀ ਦੀ ਵਜ੍ਹਾ ਹੋ ਸਕਦੀ ਹੈ।
281 people have died in Indonesia
ਇੰਡੋਨੇਸ਼ੀਆ ਦੀ ਜਿਓਲੋਜੀਕਲ ਏਜੰਸੀ ਮੁਤਾਬਕ ਅਨਾਕ ਕਰਾਕਾਟੋਆ ਜਵਾਲਾਮੁਖੀ 'ਚ ਬਿੱਤੇ ਕੁੱਝ ਦਿਨਾਂ ਤੋਂ ਰਾਖ ਉੱਠਣ ਕਾਰਨ ਕੁੱਝ ਹਰਕੱਤ ਹੋਣ ਦੇ ਸੰਕੇਤ ਮਿਲ ਰਹੇ ਸਨ। ਇਹ ਵਿਸ਼ਾਲ ਦਵੀਪ ਸਮੂਹ ਦੇਸ਼ ਧਰਤੀ 'ਤੇ ਸਭ ਤੋਂ ਜ਼ਿਆਦਾ ਆਪਦਾ ਸੰਭਾਵਿਕ ਦੇਸ਼ਾਂ ਚੋਂ ਇਕ ਹੈ, ਕਿਉਂਕਿ ਇਸ ਦੀ ਥਾਂ ਪ੍ਰਸ਼ਾਂਤ ਅੱਗ ਦੀ ਰਿੰਗ ਦੇ ਅੰਦਰ ਹੈ, ਜਿੱਥੇ ਟੇਕਟੋਨਿਕ ਪਲੇਟਾਂ ਇਕ-ਦੂਜੇ ਨਾਲ ਟਕਰਾਉਂਦੀਆਂ ਹਨ।
281 people have died in Indonesia,
ਇਸ ਤੋਂ ਪਹਿਲਾਂ ਸਤੰਬਰ 'ਚ ਸੁਲਾਵੇਸੀ ਟਾਪੂ 'ਤੇ ਪਾਲੂ ਸ਼ਹਿਰ 'ਚ ਆਏ ਭੁਚਾਲ ਅਤੇ ਸੁਨਾਮੀ 'ਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। ਕੌਮਾਂਤਰੀ ਸੁਨਾਮੀ ਸੂਚਨਾ ਕੇਂਦਰ ਦੇ ਮੁਤਾਬਕ ਹਾਲਾਂਕਿ ਜਵਾਲਾਮੁਖੀ ਵਿਸਫੋਟ ਤੋਂ ਸੁਨਾਮੀ ਆਉਣ ਦੀ ਸੰਦੇਹ ਘੱਟ ਹੁੰਦੀ ਹੈ।