ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਾਰਨ 50 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ।
Published : May 26, 2018, 12:10 pm IST
Updated : May 26, 2018, 2:53 pm IST
SHARE ARTICLE
ceasefire by Pakistan
ceasefire by Pakistan

ਬੀਤੇ ਦੋ ਹਫ਼ਤਿਆਂ ਤੋਂ ਲਗਾਤਾਰ ਪਾਕਿਸਤਾਨ ਵਲੋਂ  ਜੰਗਬੰਦੀ ਦੀ ਉਲੰਘਣਾ ਹੌਏ ਕਰਦੇ.................


ਜੰਮੂ ਕਸ਼ਮੀਰ, 26 ਮਈ : ਬੀਤੇ ਦੋ ਹਫ਼ਤਿਆਂ ਤੋਂ ਲਗਾਤਾਰ ਪਾਕਿਸਤਾਨ ਵਲੋਂ  ਜੰਗਬੰਦੀ ਦੀ ਉਲੰਘਣਾ ਕਰਦੇ ਸੀਮਾ ਤੇ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਲਗਭਗ  50 ਹਜ਼ਾਰ ਦੇ ਕਰੀਬ ਲੋਕ ਸਿਵਰਾਂ ਵਿਚ ਰਹਿਣ ਲਈ ਮਜ਼ਬੂਰ ਹੋ ਗਏ ਹਨ । ਜੰਗਬੰਦੀ ਦੀ ਉਲੰਘਣਾ ਤੋਂ  ਭਾਰਤ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਉਮੀਦ ਦਮ ਤੋੜਦੀ ਨਜ਼ਰ ਆ ਰਹੀ ਹੈ ।

CampsCampsਫ਼ਾਈਰਿੰਗ ਕਾਰਨ ਸੀਮਾ ਨਾਲ ਲਗਦੇ ਕਈ ਪਿੰਡ ਖ਼ਾਲੀ ਕਰਨੇ ਪੈ ਰਹੇ ਹਨ । 10 ਦੇ ਕਰੀਬ ਨਾਗਰਿਕਾਂ ਨੂੰ ਵੀ ਗੋਲੀਬਾਰੀ ਕਾਰਨ ਜਾਨ ਗਵਾਣੀ ਪਈ ਹੈ 'ਤੇ ਕਈ ਨਾਗਰਿਕ ਜਖ਼ਮੀ ਹੌਏ ਹਨ । ਇਸ ਫਾਈਰਿੰਗ ਦੌਰਾਨ ਦੌ ਜਵਾਨ ਵੀ ਸ਼ਹੀਦ ਹੋ ਗਏ ।

Homeless peoplesHomeless peoplesਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੀਮਾ ਨਾਲ ਲੱਗਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਅੱਜ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਰਮਜ਼ਾਨ ਨਾਲ ਜੁੜੀਆਂ ਭਾਵਨਾਵਾਂ ਦੀ ਕਦਰ ਕਰਨ ਤੇ ਗੋਲੀਬਾਰੀ ਤੇ ਰੋਕ ਲਗਾਉਣ ।

Mehbuba Mufti Mehbuba Muftiਸ਼ਨੀਵਾਰ ਤੜਕੇ ਵੀ ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ ਵਿਚ ਸੁਰਖਿਆਂ ਬਲਾਂ ਨੇ ਆਤਕਵਾਦੀਆਂ ਦੀ ਘੁਸਪੈਠ ਦੀ ਯੋਜਨਾ ਨੂੰ ਨਾਕਾਮ ਕਰਕੇ ਹੌਏ ਚਾਰ ਆਤਕਵਾਦੀ ਹਲਾਕ ਕਰ ਦਿੱਤੇ । ਇਹ ਅਭਿਆਨ ਸ੍ਰੀ ਨਗਰ ਤੋਂ ਲਗਭਗ 120 ਕਿਲੋਮੀਟਰ ਦੂਰ ਉਤਰੀ ਕਸ਼ਮੀਰ ਸੀਮਾ ਦੇ ਤੰਗਧਾਰ ਤੋਂ ਸ਼ੁਰੂ ਹੋਈਆ 'ਤੇ ਅਭਿਆਨ ਜਾਰੀ ਹੈ । 

INDIAN ARMYINDIAN ARMY

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement