Pakistan Weather News: ਪਾਕਿਸਤਾਨ 'ਚ ਵੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪਾਰਾ 51 ਡਿਗਰੀ ਤੋਂ ਪਹੁੰਚਿਆ ਪਾਰਾ
Published : May 26, 2024, 5:25 pm IST
Updated : May 27, 2024, 11:07 am IST
SHARE ARTICLE
Pakistan Weather News in punjabi
Pakistan Weather News in punjabi

Pakistan Weather News: ਜੈਕੋਬਾਬਾਦ ਬਣਿਆ ਦੇਸ਼ ਦਾ ਸਭ ਤੋਂ ਗਰਮ ਇਲਾਕਾ

Pakistan Weather News in punjabi : ਸੂਰਜ ਅਸਮਾਨ ਤੋਂ ਲਗਾਤਾਰ ਅੱਗ ਵਰ ਰਿਹਾ ਹੈ। ਹਾਲਾਤ ਇਹ ਹਨ ਕਿ ਹੁਣ ਲੋਕ ਦਿਨ ਵੇਲੇ ਸੜਕਾਂ 'ਤੇ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਭਾਰਤ ਵਿੱਚ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਗਰਮੀ ਨੇ ਪਾਕਿਸਤਾਨ ਵਿੱਚ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਾਕਿਸਤਾਨ ਦੇ ਜੈਕੋਬਾਬਾਦ 'ਚ ਸ਼ਨੀਵਾਰ ਨੂੰ ਪਾਰਾ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਹ 2022 ਦਾ ਦੁਨੀਆ ਭਰ ਦਾ ਸਭ ਤੋਂ ਗਰਮ ਤਾਪਮਾਨ ਹੋਵੇਗਾ। ਇਹ ਆਸਟ੍ਰੇਲੀਆ ਵਿੱਚ ਦਰਜ ਕੀਤੇ ਗਏ 50.7 ਡਿਗਰੀ ਸੈਲਸੀਅਸ ਤੋਂ ਵੱਧ ਸੀ।

ਇਹ ਵੀ ਪੜ੍ਹੋ: Jalandhar News : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਲਟਿਆ ਤੇਲ ਨਾਲ ਭਰਿਆ ਟੈਂਕਰ, ਸੜਕ ਤੇ ਹੋਇਆ ਤੇਲ ਹੀ ਤੇਲ  

ਗਰਮੀ ਵਧਣ ਨਾਲ ਫਸਲਾਂ ਦੇ ਝਾੜ 'ਚ ਕਮੀ ਆ ਸਕਦੀ ਹੈ, ਪਾਕਿਸਤਾਨੀ ਪੰਜਾਬ ਸੂਬੇ ਦੇ ਸਿੰਚਾਈ ਬੁਲਾਰੇ ਅਦਨਾਨ ਹਸਨ ਨੇ ਦੱਸਿਆ ਕਿ ਇਸ ਸਾਲ ਮੀਂਹ ਅਤੇ ਬਰਫਬਾਰੀ ਹੋਈ ਹੈ, ਜਿਸ ਕਾਰਨ ਸਿੰਧੂ ਨਦੀ 'ਚ ਪਾਣੀ 65 ਫੀਸਦੀ ਤੱਕ ਘੱਟ ਗਿਆ ਹੈ। ਪੰਜਾਬ ਦੇ ਚੋਲਿਸਤਾਨ ਵਿੱਚ ਅੱਤ ਦੀ ਗਰਮੀ ਕਾਰਨ ਭੇਡਾਂ ਵੀ ਮਰ ਰਹੀਆਂ ਹਨ। ਇਹ ਖੇਤਰ ਪਾਕਿਸਤਾਨ ਨੂੰ ਸਭ ਤੋਂ ਵੱਧ ਕਣਕ ਪ੍ਰਦਾਨ ਕਰਦਾ ਹੈ ਪਰ ਇਸ ਸਾਲ ਗਰਮੀ ਕਾਰਨ ਫ਼ਸਲ ਦਾ ਝਾੜ ਘਟਣ ਦਾ ਵੀ ਡਰ ਹੈ।

ਇਹ ਵੀ ਪੜ੍ਹੋ: Arvind Kejriwal: ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਦਿਤੀਆਂ, ਇਸ ਵਾਰ ਸਾਰੇ ਪੰਜਾਬੀ 1 ਜੂਨ ਨੂੰ ਇਕ ਵਾਰ ਫਿਰ ਯੋਗਦਾਨ ਪਾਉਣਗੇ-ਕੇਜਰੀਵਾਲ 

ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਮਈ ਦੇ ਸੀਜ਼ਨ ਲਈ ਤਾਪਮਾਨ ਔਸਤ ਤੋਂ ਕਾਫੀ ਜ਼ਿਆਦਾ ਸੀ। ਮਈ ਵਿੱਚ ਜੈਕੋਬਾਬਾਦ ਵਿੱਚ ਔਸਤ ਤਾਪਮਾਨ 43.8 °C ਹੁੰਦਾ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਵੀ ਸ਼ਨੀਵਾਰ ਨੂੰ ਪਿਛਲੇ ਦਹਾਕੇ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਕਰਾਚੀ 'ਚ ਤਾਪਮਾਨ 42.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Tanker full of oil overturned on Jalandhar Pathankot National Highway News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement