ਹੈਤੀ 'ਚ 400 ਤੋਂ ਵੱਧ ਕੈਦੀ ਜੇਲ੍ਹ ਤੋੜ ਕੇ ਫਰਾਰ,ਜੇਲ੍ਹ ਅਧਿਕਾਰੀ ਸਮੇਤ 25 ਦੀ ਮੌਤ
Published : Feb 27, 2021, 11:56 am IST
Updated : Feb 27, 2021, 12:30 pm IST
SHARE ARTICLE
Jail
Jail

ਸਾਲ 2014 ਵਿਚ ਇਸ ਜੇਲ ਵਿਚੋਂ 300 ਤੋਂ ਵੱਧ ਕੈਦੀ ਫਰਾਰ ਹੋ ਗਏ ਸਨ।

ਹੈਤੀ: ਦੇਸ਼ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ।  ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

jailjail

ਅਜਿਹਾ ਹੀ ਮਾਮਲਾ ਹੈਤੀ ਤੋਂ ਸਾਹਮਣੇ ਆਇਆ ਹੈ। ਘਟਨਾਹੈਤੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 400 ਤੋਂ ਵੱਧ ਕੈਦੀ ਜੇਲ੍ਹ ਵਿੱਚੋਂ ਫਰਾਰ ਹੋ ਗਏ ਅਤੇ ਗੋਲੀਬਾਰੀ ਵਿੱਚ ਜੇਲ੍ਹ ਅਧਿਕਾਰੀ ਸਮੇਤ 25 ਲੋਕ ਮਾਰੇ ਗਏ।

PrisonPrison

ਇਹ ਘਟਨਾ ਵੀਰਵਾਰ ਨੂੰ ਰਾਜਧਾਨੀ ਪੋਰਟ ਓ ਪ੍ਰਿੰਸ ਦੇ ਉੱਤਰ-ਪੂਰਬ ਵਿਚ ਕਰੂਆ ਡੀ ਬੁਕੇ ਸਿਵਲ ਜੇਲ੍ਹ ਵਿਚ ਵਾਪਰੀ। ਘਟਨਾ ਦੇ ਸਮੇਂ ਜੇਲ੍ਹ ਵਿੱਚ 1542 ਕੈਦੀ  ਮੌਜੂਦ ਸਨ। ਇਹ ਜੇਲ੍ਹ 2012 ਵਿੱਚ ਕੈਨੇਡਾ ਦੁਆਰਾ ਬਣਾਈ ਗਈ ਸੀ।

PrisonPrison

ਸਾਲ 2014 ਵਿਚ ਇਸ ਜੇਲ ਵਿਚੋਂ 300 ਤੋਂ ਵੱਧ ਕੈਦੀ ਫਰਾਰ ਹੋ ਗਏ ਸਨ। ਮਾਰੇ ਗਏ ਲੋਕਾਂ ਵਿਚ ਇਕ ਸ਼ਕਤੀਸ਼ਾਲੀ ਗਿਰੋਹ ਦਾ ਮੁਖੀ ਅਤੇ ਜੇਲ੍ਹ ਨਿਰਦੇਸ਼ਕ ਸ਼ਾਮਲ ਹਨ।ਇਹ ਘਟਨਾ ਵੀਰਵਾਰ ਨੂੰ ਕ੍ਰਿਕਸ-ਡੇਸ-ਬੁਚੇਟਸ ਜੇਲ੍ਹ ਵਿੱਚ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਬਾਹਰੀ ਇਲਾਕੇ ਵਿਚ ਵਾਪਰੀ।

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement