ਲੜਕੀ ਵੱਲੋਂ ਆਰਡਰ ਕੀਤਾ ਮੀਟ ਜਦੋਂ ਪਲੇਟ 'ਚ ਲੱਗਾ ਚੱਲਣ
Published : Jul 27, 2019, 10:22 am IST
Updated : Jul 27, 2019, 10:22 am IST
SHARE ARTICLE
Raw meat crawl off customers plate
Raw meat crawl off customers plate

ਤੁਸੀ ਰੈਸਟੋਰੇਂਟ 'ਚ ਜਾ ਕੇ ਮੀਟ ਆਰਡਰ ਕਰੋ ਅਤੇ ਮੀਟ ਦੇ ਪੀਸ ਤੁਹਾਡੀ ਪਲੇਟ 'ਚ ਹੀ ਚੱਲਣ ਲੱਗਣ ਤਾਂ ਤੁਹਾਨੂੰ ਕਿਵੇਂ ਲੱਗੇਗਾ !

ਫਲੋਰੀਡਾ : ਤੁਸੀ ਰੈਸਟੋਰੇਂਟ 'ਚ ਜਾ ਕੇ ਮੀਟ ਆਰਡਰ ਕਰੋ ਅਤੇ ਮੀਟ ਦੇ ਪੀਸ ਤੁਹਾਡੀ ਪਲੇਟ 'ਚ ਹੀ ਚੱਲਣ ਲੱਗਣ ਤਾਂ ਤੁਹਾਨੂੰ ਕਿਵੇਂ ਲੱਗੇਗਾ !  ਤੁਸੀ ਇਹ ਨਜ਼ਾਰਾ ਦੇਖ ਚੀਖ ਪਓਗੇ। ਅਜਿਹਾ ਹੀ ਇੱਕ ਮਹਿਲਾ ਦੇ ਨਾਲ ਵੀ ਹੋਇਆ। ਉਸਨੇ ਰੈਸਟੋਰੈਂਟ 'ਚ ਮੀਟ ਆਰਡਰ ਕੀਤਾ ਅਤੇ ਕੁੱਝ ਸੈਕਿੰਡ ਬਾਅਦ ਹੀ ਮੀਟ ਦਾ ਇੱਕ ਪੀਸ ਪਲੇਟ 'ਚ ਹਿਲਣ ਲੱਗਾ ਅਤੇ ਤੇਜੀ ਨਾਲ ਪਲੇਟ ਤੋਂ ਨਿਕਲ ਕੇ ਟੇਬਲ 'ਤੇ ਆ ਗਿਆ। ਦੇਖਦੇ ਹੀ ਦੇਖਦੇ ਉਹ ਪੀਸ ਹੇਠਾਂ ਜ਼ਮੀਨ 'ਤੇ ਡਿੱਗ ਗਿਆ। ਮਹਿਲਾ ਨੇ ਪੂਰੇ ਵਾਕੇ ਨੂੰ ਕੈਮਰੇ 'ਚ ਕੈਦ ਕੀਤਾ ਅਤੇ ਫੇਸਬੁਕ 'ਤੇ ਵੀਡੀਓ ਸ਼ੇਅਰ ਕੀਤੀ।

ਫਲੋਰੀਡਾ ਦੀ ਰਹਿਣ ਵਾਲੀ ਰੇ ਫਿਲੀਪਸ ਨਾਲ ਇਹ ਕਿੱਸਾ ਇੱਕ ਏਸ਼ੀਅਨ ਰੈਸਟੋਰੈਂਟ ‘ਚ ਹੋਇਆ। ਫਿਲੀਪਸ ਵੱਲੋਂ ਸ਼ੇਅਰ ਵੀਡੀਓ ਨੂੰ ਕੁਝ ਲੋਕਾਂ ਨੇ ਫੇਕ ਵੀ ਕਿਹਾ ਹੈ ਜਦਕਿ ਕੁਝ ਦਾ ਕਹਿਣਾ ਹੈ ਕਿ ਮੀਟ ਕਾਫੀ ਫਰੈਸ਼ ਸੀ, ਇਸ ਲਈ ਅਜਿਹਾ ਹੋਇਆ। ਰੇ ਫਿਲੀਪਸ ਖਾਣ ਦੀ ਸ਼ੁਕੀਨ ਹੈ ਤੇ ਆਪਣੇ ਫੇਸਬੁਕ ਪੇਜ਼ ‘ਤੇ ਅਕਸਰ ਖਾਣ-ਪੀਣ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਇਸ ਤੋਂ ਪਹਿਲਾਂ ਵੀ ਪਲੇਟ 'ਚ ਹਿਲਦੇ ਮੀਟ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਆ ਚੁੱਕੀਆਂ ਹਨ। 

Raw meat crawl off customers plate Raw meat crawl off customers plate

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement