ਕੈਨੇਡਾ ਇਮੀਗ੍ਰੇਸ਼ਨ ਦੀ ਵੈੱਬਸਾਈਟ ’ਤੇ ਕੈਨੇਡਾ ’ਚ Job ਲਈ ਕਰੋ ਅਪਲਾਈ, ਜਾਣੋ ਨੌਕਰੀ ਜ਼ਰੀਏ PR ਲੈਣ ਦਾ ਆਸਾਨ ਤਰੀਕਾ
Published : Jul 27, 2022, 6:01 pm IST
Updated : Jul 27, 2022, 7:50 pm IST
SHARE ARTICLE
Canada PR
Canada PR

ਇਸ ਪ੍ਰਕਿਰਿਆ ਤਹਿਤ ਤੁਸੀਂ ਭਾਰਤ ਤੋਂ ਹੀ ਪੀਆਰ ਲੈ ਕੇ ਕੈਨੇਡਾ ਜਾ ਸਕਦੇ ਹੋ। ਹੋਰ ਜਾਣਕਾਰੀ ਲਈ 95019-55501 ’ਤੇ ਸੰਪਰਕ ਕਰੋ।

 

ਐਲਬਰਟਾ: ਕੈਨੇਡਾ ਵਿਚ ਕੰਮ ਕਰਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ ਹੈ। ਹੁਣ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਦੀ ਵੈੱਬਸਾਈਟ ’ਤੇ ਨੌਕਰੀ ਲਈ ਅਪਲਾਈ ਕਰ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਵੈੱਬਸਾਈਟ ਜ਼ਰੀਏ ਤੁਸੀਂ ਕੈਨੇਡਾ ਸਰਕਾਰ ਵੱਲੋਂ ਨੌਕਰੀ ਲੈ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਭਾਰਤ ਤੋਂ ਹੀ ਪੀਆਰ ਲੈ ਕੇ ਕੈਨੇਡਾ ਜਾ ਸਕਦੇ ਹੋ। ਹੋਰ ਜਾਣਕਾਰੀ ਲਈ 95019-55501 ’ਤੇ ਸੰਪਰਕ ਕਰੋ।

 

Golden opportunity for immigrants to work in Canada Canada

 

ਕੈਨੇਡਾ ਵਿਚ ਪੱਕੇ ਹੋਣ ਲਈ ਤੁਹਾਨੂੰ ਬੈਂਡ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਕਿਸੇ ਉੱਚ ਪੱਧਰੀ ਸਿੱਖਿਆ ਦੀ ਲੋੜ ਹੈ। ਹੁਣ ਕੋਈ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਸਾਈਟ ’ਤੇ ਨੌਕਰੀ ਅਪਲਾਈ ਕਰਕੇ ਪੀਆਰ ਲੈ ਸਕਦਾ ਹੈ। ਦਰਅਸਲ ਕੈਨੇਡਾ ਵਿਚ ਨੌਕਰੀ ਮਿਲਣ ਨਾਲ ਤੁਹਾਡੇ ਪੀਆਰ ਦੇ ਪੁਆਇੰਟ ਪੂਰੇ ਹੋ ਜਾਣਗੇ। ਕੈਨੇਡਾ ਸਰਕਾਰ ਵੱਲੋਂ ਕਈ ਇੰਮੀਗ੍ਰੇਸ਼ਨ ਕੰਸਲਟੈਂਟ ਨੂੰ ਮਾਨਤਾ ਪ੍ਰਾਪਤ ਹੈ, ਜੋ ਨੌਕਰੀ ਲੈਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। 

 

 Indian High Commission issues advisory on drowning of Indian students in Canada Canada

ਇਸ ਪ੍ਰਕਿਰਿਆ ਤਹਿਤ ਕੈਨੇਡਾ ਸਰਕਾਰ ਕਈ ਕਾਰੋਬਾਰੀਆਂ ਨੂੰ ਵੀ ਆਪਣੇ ਨਾਲ ਜੋੜ ਰਹੀ ਹੈ, ਜਿਸ ਨਾਲ ਉਹਨਾਂ ਨੂੰ ਕੰਮ ਕਰਨ ਲਈ ਵਰਕਰ ਮਿਲਣਗੇ। ਜੇਕਰ ਤੁਹਾਡੀ ਉਮਰ ਵੀ 21 ਸਾਲ ਤੋਂ ਵੱਧ ਹੈ ਤਾਂ ਤੁਸੀਂ ਨੌਕਰੀ ਅਪਲਾਈ ਕਰਕੇ ਕੈਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਹੋਰ ਜਾਣਕਾਰੀ ਲਈ 95019-55501 ’ਤੇ ਸੰਪਰਕ ਕਰੋ।

Location: Canada, Alberta, Calgary

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement