71 ਲੱਖ ਦਾ ਇਨਾਮ ਜਿੱਤਣ ਲਈ ਲਾੜੀਆਂ ਨੇ ਲਗਾਈ ਦੌੜ 
Published : Nov 27, 2019, 11:09 am IST
Updated : Nov 27, 2019, 11:09 am IST
SHARE ARTICLE
The brides race for a reward of 71 lakhs
The brides race for a reward of 71 lakhs

ਮੁਕਾਬਲਾ ਈਜੀ ਐਫਐਮ 105.5 ਦੁਆਰਾ ਆਯੋਜਿਤ ਕੀਤਾ ਗਿਆ ਸੀ।

ਨਵੀਂ ਦਿੱਲੀ- ਬੈਂਕਾਕ ਵਿਚ ‘ਇਜ਼ੀ ਰਨਿੰਗ ਆਫ਼ ਦਾ ਬ੍ਰਾਇਡਜ਼ 8’ ਨਾਮ ਦੀ ਲਾੜੀਆਂ ਦੀ ਇੱਕ ਦੌੜ ਕਰਵਾਈ ਗਈ। ਮੁਕਾਬਲੇਬਾਜ਼ ਲਾੜੀਆਂ ਦੇ ਪਹਿਰਾਵੇ 'ਚ ਦੌੜਦੀਆਂ ਦਿਖਾਈ ਦਿੱਤੀਆਂ।

The brides race for a reward of 71 lakhsThe brides race for a reward of 71 lakhs

ਉਹ ਇਨਾਮ ਜਿੱਤਣ ਦੀ ਕੋਸ਼ਿਸ਼ 'ਚ ਤਕਰੀਬਨ 3 ਕਿਲੋਮੀਟਰ ਦੌੜੀਆਂ। ਦੱਸ ਦਈਏ ਕਿ ਜੇਤੂ ਲਾੜੀ ਲਈ ਇਨਾਮ ਵਜੋਂ 99,370 ਡਾਲਰ ਯਾਨੀ ਲਗਭਗ 71 ਲੱਖ 25 ਹਜ਼ਾਰ ਰੁਪਏ ਦਾ ਵਿਆਹ ਦਾ ਪੈਕੇਜ ਰੱਖਿਆ ਗਿਆ ਸੀ।

The brides race for a reward of 71 lakhsThe brides race for a reward of 71 lakhs

ਮੁਕਾਬਲੇ ਦਾ 8ਵਾਂ ਸਮਾਗਮ
ਮੁਕਾਬਲਾ ਈਜੀ ਐਫਐਮ 105.5 ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹ ਵਿਆਹ ਦੇ ਮੁਕਾਬਲੇ ਦਾ ਅੱਠਵਾਂ ਸੰਸਕਰਣ ਸੀ। ਇਸਨੇ ਭਵਿੱਖ ਦੀਆਂ ਲਾੜੀਆਂ ਨੂੰ ਪਿਆਰ, ਸਦਭਾਵਨਾ ਅਤੇ ਸਬਰ ਦਿਖਾਉਣ ਦਾ ਇੱਕ ਮੌਕਾ ਵੀ ਪ੍ਰਦਾਨ ਕੀਤਾ। ਪੁਰਸਕਾਰ ਜਿੱਤਣ ਲਈ ਇਨ੍ਹਾਂ ਲਾੜੀਆਂ ਨੇ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਰੱਜ ਕੇ ਕੋਸ਼ਿਸ਼ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement