
ਤਾਪਮਾਨ 46.1 ਡਿਗਰੀ ਸੈਲੀਸਅਸ ਤਕ ਪਹੁੰਚਿਆ
ਵੈਨਕੂਵਰ: ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ’ਚ ਸਥਿਤ ਲਿਟਨ ਦੇ ਪਿੰਡ ’ਚ ਐਤਵਾਰ ਨੂੰ ਤਾਪਮਾਨ ਵਧ ਕੇ 46.1 ਡਿਗਰੀ ਸੈਲੀਸਅਸ ਤਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਾਲ 1937 ਦਾ ਉਹ ਰਿਕਾਰਡ ਟੁੱਟ (the heat in Canada and the United States broke the record) ਗਿਆ ਹੈ ਜਦੋਂ ਸਸਕੈਚੇਵਾਨ ’ਚ 45 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ (the heat in Canada and the United States broke the record) ਕੀਤਾ ਗਿਆ ਸੀ।
Hot Temperature
ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਗ਼ਰਮੀ ਵਧਣ ਸਬੰਧੀ ਚਿਤਾਵਨੀ ਵੀ ਦਿਤੀ ਜਾ ਰਹੀ ਹੈ। ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ’ਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਟੁੱਟ (the heat in Canada and the United States broke the record ) ਗਏ ਹਨ। ਹਾਲਾਂਕਿ ਐਨਵਾਇਰਮੈਂਟ ਕੈਨੇਡਾ ਨੇ ਆਸ ਪ੍ਰਗਟਾਈ ਹੈ ਕਿ ਮੰਗਲਵਾਰ ਨੂੰ ਤਾਪਮਾਨ ’ਚ ਥੋੜ੍ਹੀ ਕਮੀ ਆਵੇਗੀ ਤੇ ਮੌਸਮ ਠੰਢਾ ਹੋਣਾ ਸ਼ੁਰੂ ਹੋ ਜਾਵੇਗਾ।
Hot Temperature
ਤੱਟੀ ਸ਼ਹਿਰ ਵੈਨਕੂਵਰ ’ਚ ਐਤਵਾਰ ਦੀ ਦੁਪਹਿਰੇ ਤਾਪਮਾਨ 31 ਡਿਗਰੀ ਸੈਲਸੀਅਸ ਤਕ ਪਹੁੰਚ (the heat in Canada and the United States broke the record) ਗਿਆ। ਇਸ ਦੌਰਾਨ ਕਈ ਲੋਕ ਸਮੁੰਦਰੀ ਤੱਟ ਵੱਲ ਚਲੇ ਗਏ, ਹਾਲਾਂਕਿ ਭਿਆਨਕ ਗਰਮੀ ’ਚ ਭੀੜ ਆਮ ਨਾਲੋਂ ਥੋੜ੍ਹੀ ਘੱਟ ਨਜ਼ਰ ਆਈ। ਇਕ ਸਥਾਨਕ ਵਾਸੀ ਨੇ ਦਸਿਆ ਕਿ ਇਥੇ ਕਈ ਲੋਕ ਆਸ-ਪਾਸ ਦੀਆਂ ਪਾਰਕਾਂ ’ਚ ਛਾਂ ਦੀ ਤਲਾਸ਼ ਕਰ ਰਹੇ ਸਨ। ਮੋਜਰ ਨਾਂ ਦੇ ਇਕ ਸ਼ਖ਼ਸ ਨੇ ਕਿਹਾ ਕਿ ਉਹ ਖਾਸ ਤੌਰ ’ਤੇ ਗਰਮ ਮੌਸਮ ਦੌਰਾਨ ਪੂਲ ਦਾ ਆਨੰਦ ਲੈਣ ਲਈ ਆਮ ਤੌਰ ’ਤੇ ਇਕ ਸਥਾਨਕ ਹੋਟਲ ਵਿਚ ਰਹਿੰਦੀ ਸੀ, ਪਰ ਮਹਾਮਾਰੀ ਪਾਬੰਦੀਆਂ ਕਾਰਨ ਇਹ ਬਦਲ ਨਾਕਾਮ ਸਾਬਿਤ ਹੋਇਆ।
Hot Temperature
ਇਹ ਵੀ ਪੜ੍ਹੋ: ਅੱਜ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵੋਜਤ ਸਿੱਧੂ
ਇਸੇ ਤਰ੍ਹਾਂ ਅਮਰੀਕਾ ’ਚ ਅੱਜਕਲ ਪ੍ਰਚੰਡ ਗ਼ਰਮੀ ਨਾਲ ਲੋਕਾਂ ਦੀ ਹਾਲਤ ਬੁਰੀ (the heat in Canada and the United States broke the record) ਹੋ ਗਈ ਹੈ। ਕੁਝ ਥਾਵਾਂ ’ਤੇ ਤਾਪਮਾਨ ’ਚ ਰਿਕਾਰਡ ਵਾਧਾ ਦੇਖਿਆ ਗਿਆ ਹੈ। ਮੌਸਮ ਵਿਭਾਗ ਦੇ ਅਨੁਮਾਨ ਲਾਉਣ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੈਸੀਫਿਕ ਨਾਰਥਵੈਸਟ ਕਮਿਊਨਿਟੀ ਨੂੰ ਸਭ ਤੋਂ ਗਰਮ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੀਟ ਵੇਵ ਕਾਰਨ ਇੱਥੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ।
ਆਲਮ ਇਹ ਹੈ ਕਿ ਬਾਜ਼ਾਰਾਂ ’ਚ ਪੋਰਟੇਬਲ ਏਸੀ ਤੇ ਪੱਖਿਆਂ ਦੀ ਵਿਕਰੀ ਵਧ ਗਈ ਹੈ। ਉੱਥੇ ਹੀ ਹਸਪਤਾਲਾਂ ਨੇ ਆਊਟਡੋਰ ਵੈਕੀਸਨ ਸੈਂਟਰ ਫਿਲਹਾਲ ਲਈ ਬੰਦ ਕਰ ਦਿੱਤੇ ਹਨ। ਬੇਸਬਾਲ ਟੀਮ ਨੇ ਆਪਣੀਆਂ ਹਫ਼ਤਾਵਾਰੀ ਖੇਡਾਂ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਹੈ। ਦੇਸ਼ ਦੇ ਪੱਛਮੀ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਸੈੱਸ ਹੀਟ ਦੀ ਚਿਤਾਵਨੀ ਵੀ ਦਿੱਤੀ ਗਈ ਹੈ।