ਤਹਿਰਾਨ ਦੀ ਜੇਲ ’ਤੇ ਇਜ਼ਰਾਈਲੀ ਹਮਲੇ ’ਚ ਘੱਟ ਤੋਂ ਘੱਟ 71 ਮੌਤਾਂ : ਈਰਾਨੀ ਨਿਆਂਪਾਲਿਕਾ

By : JUJHAR

Published : Jun 29, 2025, 1:57 pm IST
Updated : Jun 29, 2025, 1:57 pm IST
SHARE ARTICLE
At least 71 killed in Israeli attack on Tehran prison: Iranian judiciary
At least 71 killed in Israeli attack on Tehran prison: Iranian judiciary

ਮਾਰੇ ਗਏ ਲੋਕਾਂ ’ਚ ਕਰਮਚਾਰੀ, ਸੈਨਿਕ, ਕੈਦੀ ਤੇ ਪਰਿਵਾਰਕ ਮੈਂਬਰ ਸ਼ਾਮਲ ਸਨ : ਅਸਗਰ ਜਹਾਂਗੀਰ

ਈਰਾਨ ਦੀ ਨਿਆਂਪਾਲਿਕਾ ਨੇ ਕਿਹਾ ਕਿ ਪਿਛਲੇ ਸੋਮਵਾਰ ਤਹਿਰਾਨ ਦੀ ਕੁਖਯਾਤ ਏਵਿਨ ਜੇਲ ’ਤੇ ਇਜ਼ਰਾਈਲੀ ਹਮਲੇ ਵਿਚ ਘੱਟੋ-ਘੱਟ 71 ਲੋਕ ਮਾਰੇ ਗਏ ਸਨ। ਇਸ ਜੇਲ ਵਿਚ ਬਹੁਤ ਸਾਰੇ ਰਾਜਨੀਤਕ ਕਾਰਕੁਨ ਰੱਖੇ ਗਏ ਹਨ। ਐਤਵਾਰ ਨੂੰ ਸਰਕਾਰੀ ਸਮਾਚਾਰ ਏਜੰਸੀ ‘ਮਿਜ਼ਾਨ’ ਦੀ ਵੈਬਸਾਈਟ ’ਤੇ ਪ੍ਰਸਾਰਿਤ ਇਕ ਖ਼ਬਰ ਵਿਚ, ਨਿਆਂਪਾਲਿਕਾ ਦੇ ਬੁਲਾਰੇ ਅਸਗਰ ਜਹਾਂਗੀਰ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿਚ ਕਰਮਚਾਰੀ, ਸੈਨਿਕ, ਕੈਦੀ ਅਤੇ ਪਰਿਵਾਰਕ ਮੈਂਬਰ ਸ਼ਾਮਲ ਸਨ ਜੋ ਮਿਲਣ ਆਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement