
200 ਦੇ ਕਰੀਬ ਲੋਕ ਜ਼ਖ਼ਮੀ
ਕਾਬੁਲ: ਕਾਬੁਲ ਦੇ ਹਾਮਿਦ ਕਰਜਈ ਅੰਤਰਰਾਸਟਰੀ ਹਵਾਈ ਅੱਡੇ ’ਤੇ ਹੋਏ ਇਕ ਜਾਨਲੇਵਾ ਧਮਾਕੇ ਵਿਚ ਇਕ ਮਹਿਲਾ ਟੀਵੀ ਐਂਕਰ ਅਤੇ ਦੋ ਅਥਲੀਟਾਂ ਸਮੇਤ ਦੋ ਪੱਤਰਕਾਰਾਂ (Two journalists and two athletes were killed in the Kabul blast) ਦੀ ਮੌਤ ਹੋ ਗਈ।
Blast Targets House Near Kabul Airport
ਇਹ ਵੀ ਪੜ੍ਹੋ: Tokyo Paralympics: ਭਾਰਤ ਦੀ ਅਵਨੀ ਲੇਖਾਰਾ ਨੇ ਰਚਿਆ ਇਤਿਹਾਸ, ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗਾ
ਇਕ ਸੁਤੰਤਰ ਅਫ਼ਗ਼ਾਨ ਮੀਡੀਆ ਸਮੂਹ ਅਫ਼ਗ਼ਾਨਿਸਤਾਨ ਜਰਨਲਿਸਟਸ ਸੈਂਟਰ ਦਾ ਹਵਾਲਾ ਦਿੰਦੇ ਹੋਏ, ਸ਼ਿਨਹੂਆ ਨੇ ਐਤਵਾਰ ਨੂੰ ਰਿਪੋਰਟ ਦਿਤੀ ਕਿ ਰਾਹਾ ਨਿਊਜ਼ ਏਜੰਸੀ ਦੇ ਰਿਪੋਟਰ ਅਲੀ ਰੇਜਾ ਅਹਿਮਦੀ ਅਤੇ ਜਹਾਨ-ਏ-ਸਿਹਤ ਟੀਵੀ ਚੈਨਲ ਦੀ ਸਾਬਕਾ ਪੇਸ਼ਕਰਤਾ ਨਜ਼ਮਾ ਸਾਦੇਕੀ ਵੀਰਵਾਰ ਦੇ ਹਵਾਈ ਅੱਡੇ ਹਮਲੇ ਵਿਚ (Two journalists and two athletes were killed in the Kabul blast) ਮਾਰੇ ਗਏ।
Kabul Blasts
ਇਹ ਵੀ ਪੜ੍ਹੋ : Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ
ਕਾਬੁਲ ਏਅਰਪੋਰਟ ਹਮਲੇ ’ਚ ਮਾਰੇ ਗਏ ਲੋਕਾਂ ਵਿਚ ਦੋ ਅਫ਼ਗ਼ਾਨ ਰਾਸ਼ਟਰੀ ਪੱਧਰ ਦੇ ਅਥਲੀਟ-ਤਾਇਕਵਾਂਡੋ ਵਿਚ ਮੁਹੰਮਦ ਜਾਨ ਸੁਲਤਾਨੀ ਅਤੇ ਵੁਸੂ ਵਿਚ ਇਦਰੀਸ (Two journalists and two athletes were killed in the Kabul blast) ਸ਼ਾਮਲ ਹਨ।
Two journalists and two athletes were killed in the Kabul blast
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪੂਰਬੀ ਹਵਾਈ ਅੱਡੇ ਦੇ ਗੇਟ ’ਤੇ ਹੋਏ ਆਤਮਘਾਤੀ ਧਮਾਕੇ ਵਿਚ ਘੱਟੋ-ਘੱਟ 170 ਅਫ਼ਗ਼ਾਨ ਅਤੇ 13 ਅਮਰੀਕੀ ਸੈਨਿਕ ਮਾਰੇ ਗਏ ਅਤੇ 200 ਦੇ ਕਰੀਬ ਲੋਕ ਜ਼ਖ਼ਮੀ (Two journalists and two athletes were killed in the Kabul blast) ਹੋ ਗਏ, ਜਦੋਂ ਵੱਡੀ ਗਿਣਤੀ ਵਿਚ ਲੋਕ ਨਿਕਾਸੀ ਉਡਾਨਾਂ ਦੀ ਉਡੀਕ ਕਰ ਰਹੇ ਸਨ।
ਇਹ ਵੀ ਪੜ੍ਹੋ: ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ