
ਮਾਨਵਤਾ ਨੂੰ ਭੇਂਟ ਕਰ ਕੇ ਵੀ ਮਨਾਈ ਜਾ ਰਹੀ ਹੈ ਫ਼ਰਕ ਸਾਰੀ ਦੁਨੀਆਂ ਵੇਖ ਲਵੇਗੀ!
(ਇਸ ਦਾ ਸੌ ਫ਼ੀ ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਹੋਵੇਗਾ ਤੇ ਪ੍ਰਬੰਧਕ ਆਪ ਕੁੱਝ ਨਹੀਂ ਲੈ ਸਕਣਗੇ)
80-85% ਕੰਮ ਨਿੱਕੇ ਨਿੱਕੇ ਹੱਥਾਂ ਨੇ ਕਰ ਵਿਖਾਇਆ ਹੈ। ਬਾਕੀ ਦਾ ਥੋੜਾ ਜਿਹਾ ਕੰਮ ਬੜੀ ਆਸਾਨੀ ਨਾਲ ਹੋ ਸਕਦਾ ਹੈ।
ਉੱਚਾ ਦਰ ਬਾਬਾ ਨਾਨਕ ਦਾ ਦੀ ਉਸਾਰੀ 'ਚ ਅੰਤਮ ਪੜਾਅ ਲਈ ਮੈਂਬਰਸ਼ਿਪ/ਸਹਾਇਤਾ
(ਕੁੱਝ ਵੀ ਭੇਜ ਸਕਦੇ ਹੋ ਪਰ 10 ਹਜ਼ਾਰ ਜਾਂ ਵੱਧ ਦੀ ਸਹਾਇਤਾ ਭੇਜਣ ਵਾਲਿਆਂ ਨੂੰ ਸਾਲਾਨਾ ਸਮਾਗਮ ਵਿਚ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।)
ਮਿਤੀ .................
ਉੱਚਾ ਦਰ ਬਾਬੇ ਨਾਨਕ ਦਾ,
ਮਾਰਫ਼ਤ ਰੋਜ਼ਾਨਾ ਸਪੋਕਸਮੈਨ,
3037, ਸੈਕਟਰ-19-ਡੀ,
ਚੰਡੀਗੜ੍ਹ-160019
ਸ੍ਰੀਮਾਨ ਜੀ,
1) ਉੱਚਾ ਦਰ ਦੀ ਉਸਾਰੀ ਦੇ ਅੰਤਮ ਪੜਾਅ ਵਿਚ ਹੱਥ ਵਟਾਉਣ ਲਈ ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਮੈਂਬਰ ਬਣਨ ਦਾ ਫ਼ੈਸਲਾ ਕੀਤਾ ਹੈ। 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ ਨਾਂ ਤੇ ਚੈੱਕ/ਡੀ.ਡੀ. ......................Ê ਭੇਜ ਰਿਹਾ/ਰਹੀ ਹਾਂ। ਮੈਨੂੰ ..............................Ê ਮੈਂਬਰ ਬਣਾ ਲਿਆ ਜਾਵੇ ਅਤੇ ਮਾਸਟਰ ਕਾਰਡ ਜਾਰੀ ਕੀਤਾ ਜਾਵੇ।
(2) ਮੈਂ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ (”cha 4ar 2abe Nanak 4a “rust) ਦੇ ਨਾਂ ਤੇ ਉਸਾਰੀ ਫ਼ੰਡ ਵਿਚ ਸਹਾਇਤਾ ਵਜੋਂ ਚੈੱਕ/ਬੈਂਕ ਡਰਾਫ਼ਟ (ਨੰਬਰ ........................... ਮਿਤੀ ............................... ਬੈਂਕ ........................................) ਭੇਜ ਰਿਹਾ/ਰਹੀ ਹਾਂ। ਮੈਨੂੰ ਰਸੀਦ ਜਾਰੀ ਕੀਤੀ ਜਾਵੇ ਜੀ।
(3) ਮੈਂ ਸਿੱਧਾ ਬੈਂਕ ਰਾਹੀਂ ਆਪ ਦੇ ਯੈੱਸ ਬੈਂਕ (Yes 2ank) ਦੇ ਖਾਤਾ ਨੰ. 72588700002100 ਵਿਚ ਉਸਾਰੀ ਫ਼ੰਡ ਵਿਚ ਸਹਾਇਤਾ ਵਜੋਂ ......................... ਰੁਪਏ ਜਮ੍ਹਾਂ ਕਰਵਾ ਦਿਤੇ ਹਨ ਤੇ ਬੈਂਕ ਰਸੀਦ ਇਸ ਕੂਪਨ ਨਾਲ ਭੇਜੀ ਜਾ ਰਹੀ ਹੈ। ਮੈਨੂੰ ਰਸੀਦ ਜਾਰੀ ਕੀਤੀ ਜਾਵੇ। ਇਹ ਰਕਮ ਕੇਵਲ ਉੱਚਾ ਦਰ ਬਾਬੇ ਨਾਨਕ ਦਾ ਨੂੰ ਮੁਕੰਮਲ ਕਰ ਕੇ ਚਾਲੂ ਕਰਨ ਲਈ ਹੀ ਵਰਤੀ ਜਾਵੇ ਜੀ।
(4) ਮੇਰਾ ਪੈਨ ਨੰਬਰ : .................................... ਹੈ।
(5) ਮੈਂ ਅਪਣੀ ਨੇਕ ਕਮਾਈ 'ਚੋਂ 'ਉੱਚਾ ਦਰ ਬਾਬਾ ਨਾਨਕ ਦਾ' ਲਈ ਅਪਣੀ ਮਰਜ਼ੀ ਨਾਲ ਮੈਂਬਰਸ਼ਿਪ ਲੈ ਰਿਹਾ/ਰਹੀ ਹਾਂ ਜਾਂ ਦਸਵੰਧ ਵਜੋਂ, ਉਸਾਰੀ ਫ਼ੰਡ ਲਈ ਸਹਾਇਤਾ ਭੇਜ ਰਿਹਾ/ਰਹੀ ਹਾਂ।
ਨਾਮ .................................................................
ਪਤਾ ..................................................................
........................................................................
........................................................................
......................................... ਪਿਨ ਕੋਡ.................... (ਦਸਤਖ਼ਤ)
ਫ਼ੋਨ ਨੰਬਰ: ...................................