ਅੰਗ-691 ਬੁੱਧਵਾਰ 1 ਜੁਲਾਈ 2018 ਨਾਨਕਸ਼ਾਹੀ ਸੰਮਤ 550
ਅੱਜ ਦਾ ਹੁਕਮਨਾਮਾ
ਅੰਗ-691 ਬੁੱਧਵਾਰ 1 ਜੁਲਾਈ 2018 ਨਾਨਕਸ਼ਾਹੀ ਸੰਮਤ 550
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
੧ਓ ਸਤਿਗੁਰ ਪ੍ਰਸਾਦਿ ||
ਸਨਕ ਸਨੰਦ ਮਹੇਸ ਸਮਾਨਾਂ || ਸੇਖਨਾਗਿ ਤੇਰੋ ਮਰੁਮ ਨ ਜਾਨਾਂ
ਸੰਤਸੰਗਤਿ ਰਾਮ ਰਿਦੈ ਬਸਾਈ || ਰਹਾਉ ||