ਅੰਗ-645 ਵੀਰਵਾਰ 12 ਜੁਲਾਈ 2018 ਨਾਨਕਸ਼ਾਹੀ ਸੰਮਤ 550
ਅੱਜ ਦਾ ਹੁਕਮਨਾਮਾ
ਅੰਗ-645 ਵੀਰਵਾਰ 12 ਜੁਲਾਈ 2018 ਨਾਨਕਸ਼ਾਹੀ ਸੰਮਤ 550
ਸਲੋਕ ਮ : ੩ ||
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ||
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ||
ਗੁਰਮੁਖਿ ਅੰਮ੍ਰਿਤ ਪੀਵਣਾ ਨਾਨਕ ਸਬਦੁ ਵੀਚਾਰ ||੧||