ਅੰਗ- 1071 ਵੀਰਵਾਰ 5 ਜੁਲਾਈ 2018 ਨਾਨਕਸ਼ਾਹੀ ਸੰਮਤ 550
ਅੱਜ ਦਾ ਹੁਕਮਨਾਮਾ
ਅੰਗ- 1071 ਵੀਰਵਾਰ 5 ਜੁਲਾਈ 2018 ਨਾਨਕਸ਼ਾਹੀ ਸੰਮਤ 550
ਮਾਰੂ ਸੋਲਹੇ ਮਹਲਾ ੫ ੧ਓ ਸਤਿਗੁਰ ਪ੍ਰਸਾਦਿ ||
ਕਲਾ ਉਪਾਇ ਧਰਿ ਜਿਨਿ ਧਰਣਾ ||
ਗਗਨੁ ਰਹਾਇਆ ਹੁਕਮੇ ਚਰਣਾ || ਅਗਨਿ ਉਪਾਇ
ਈਧਨ ਮਹਿ ਬਾਧੀ ਸੋ ਪ੍ਰਭੂ ਰਾਖੈ ਭਾਈ ਹੇ ||੧||