ਪਰਚਾ ਦਰਜ ਕਰਵਾਉਂਗੀ ਹਰ ਉਸ ਬੰਦੇ ਖਿਲਾਫ ਜੋ ਮੇਰੇ ਪੇਜ 'ਤੇ ਬੋਲੇਗਾ ਗੰਦਾ : ਰੁਪਿੰਦਰ ਹਾਂਡਾ
Published : Dec 21, 2017, 8:30 pm IST | Updated : Dec 21, 2017, 3:00 pm IST
SHARE VIDEO

ਪਰਚਾ ਦਰਜ ਕਰਵਾਉਂਗੀ ਹਰ ਉਸ ਬੰਦੇ ਖਿਲਾਫ ਜੋ ਮੇਰੇ ਪੇਜ 'ਤੇ ਬੋਲੇਗਾ ਗੰਦਾ : ਰੁਪਿੰਦਰ ਹਾਂਡਾ

ਬੱਬੂ ਮਾਨ ਅਤੇ ਰੁਪਿੰਦਰ ਹਾਂਡਾ 'ਚ ਇੱਕ ਵਾਰ ਫਿਰ ਤੋਂ ਖੜਕੀ ਬੱਬੂ ਮਾਨ ਦੀ ਫੈਨ ਫਲੋਵਿੰਗ 'ਤੇ ਰੁਪਿੰਦਰ ਹਾਂਡਾ ਨੇ ਕੀਤੇ ਸ਼ਬਦਾਂ ਦੇ ਤਿੱਖੇ ਵਾਰ ਫੇਸਬੁੱਕ ਤੇ ਲਾਈਵ ਹੋ ਕੇ ਬੱਬੂ ਮਾਨ ਦੇ ਫੈਨਸ ਦੀ ਕਿੱਤੀ ਕੁੱਤੇਖਾਣੀ ਜਿੰਨੇ ਜੋ ਭੌਂਕਣਾ ਭੌਕਲੋ ਮੈਨੂੰ ਕੋਈ ਪ੍ਰਵਾਹ ਨਹੀਂ : ਰੁਪਿੰਦਰ ਹਾਂਡਾ

SHARE VIDEO