ਕਿਸਾਨਾਂ ਨੇ ਬੰਦ ਦੌਰਾਨ ਦੁੱਧ ਵੇਚਣ ਵਾਲੇ ਦੋਧੀਆਂ ਦਾ ਦੁੱਧ ਸੜਕਾਂ 'ਤੇ ਰੋੜ੍ਹਿਆ, ਦੇਖੋ ਵੀਡੀਓ
Published : Jun 2, 2018, 10:35 am IST | Updated : Jun 2, 2018, 10:35 am IST
SHARE VIDEO
Farmers spoiled over Milk on roads
Farmers spoiled over Milk on roads

ਕਿਸਾਨਾਂ ਨੇ ਬੰਦ ਦੌਰਾਨ ਦੁੱਧ ਵੇਚਣ ਵਾਲੇ ਦੋਧੀਆਂ ਦਾ ਦੁੱਧ ਸੜਕਾਂ 'ਤੇ ਰੋੜ੍ਹਿਆ, ਦੇਖੋ ਵੀਡੀਓ

ਕਿਸਾਨ ਯੂਨੀਅਨਾਂ ਵਲੋਂ 10 ਜੂਨ ਤਕ ਐਲਾਨਿਆ ਧਰਨਾ ਪ੍ਰਦਰਸ਼ਨ ਸ਼ੁਰੂ ਸ਼ਹਿਰੀ ਖੇਤਰਾਂ ਨੂੰ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਮਾਛੀਵਾੜਾ ਵਿਖੇ ਦੁੱਧ ਪਾਉਣ ਜਾ ਰਹੇ ਦੋਧੀਆਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਚੋਰੀ ਦੁੱਧ ਪਾਉਣ ਜਾ ਰਹੇ ਦੋਜੀ ਦਾ ਦੁੱਧ ਸੜਕ 'ਤੇ ਰੋੜਿਆ

ਸਪੋਕਸਮੈਨ ਸਮਾਚਾਰ ਸੇਵਾ

SHARE VIDEO