413 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਝਲਕੀਆਂ ਵਿਨੀਪੈੱਗ ਤੋਂ
413 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਝਲਕੀਆਂ ਵਿਨੀਪੈੱਗ ਤੋਂ
ਵਿਨੀਪੈੱਗ ਦਾ ਨਗਰ ਕੀਰਤਨ
ਵਿੰਨੀਪੈਗ ਦੇ ਵਿਸ਼ਾਲ ਨਗਰ ਕੀਰਤਨ ਵਿਚ ਸੰਗਤ ਦਾ ਭਾਰੀ ਇਕੱਠ
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 413 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਸਮੂਹ ਸੰਗਤ ਅਤੇ ਸਿੱਖ ਬੋਰਡ ਆਫ ਮੈਨੀਟੋਬਾ ਗੁਰਦਵਾਰਾਜ਼ ਵੱਲੋਂ ਉਪਰਾਲਾ
ਮੈਮੋਰੀਅਲ ਪਾਰਕ ਵਿੱਚ ਲੰਗਰ ਦਾ ਆਯੋਜਨ
ਚੱਲਦਾ ਰਿਹਾ ਗੁਰਬਾਣੀ ਕੀਰਤਨ ਦਾ ਪ੍ਰਵਾਹ