
ਕਾਲਾ ਧਨ ਬਾਹਰ ਕਢਵਾਉਣ ਲਈ ਹੁਣ ਸਰਕਾਰ ਨੇ ਲਗਾਇਆ ਨਵਾਂ ਫ਼ਾਰਮੂਲਾ
ਹੁਣ ਕਾਲਾ ਧਨ ਬਾਹਰ ਕਢਵਾਉਣ ਲਈ ਸਰਕਾਰ ਦਾ ਨਵਾਂ ਫ਼ਾਰਮੂਲਾ ਆਮਦਨ ਕਰ ਵਿਭਾਗ ਵਲੋਂ ਜਾਰੀ ਕੀਤੀ ਗਈ ਨਵੀਂ ਸਕੀਮ ਵਿਦੇਸ਼ 'ਚ ਕਾਲੇ ਧਨ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲਣਗੇ 5 ਕਰੋੜ ਹੋਰ ਵੀ ਕਾਲੇ ਧਨ ਸਬੰਧੀ ਜਾਣਕਾਰੀ ਦੇਣ ਵਾਲਿਆਂ ਲਈ ਮੋਟੇ ਇਨਾਮ