
ਮੁਸੀਬਤ 'ਚ ਘਿਰ ਸਕਦੇ ਨੇ ਗਰਮੀਆਂ ਦੀਆਂ ਛੁੱਟੀਆਂ 'ਚ ਸ਼ਿਮਲਾ ਜਾਣ ਵਾਲੇ ਲੋਕ
ਗਰਮੀਆਂ ਦੀਆਂ ਛੁੱਟੀਆਂ ਸ਼ਿਮਲਾ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ ਪਾਣੀ ਦੇ ਵੱਡੇ ਸੰਕਟ ਨਾਲ ਜੂਝ ਰਹੀ ਹੈ ਪਹਾੜਾਂ ਦੀ ਰਾਣੀ ਸ਼ਿਮਲਾ ਹਾਈਕੋਰਟ ਨੇ ਉਸਾਰੀ ਕੰਮਾਂ ਅਤੇ ਗੱਡੀਆਂ ਦੀ ਧੁਆਈ 'ਤੇ ਲਾਈ ਰੋਕ ਸੈਲਾਨੀਆਂ ਨੂੰ ਵੀ ਨਾ ਆਉਣ ਲਈ ਕੀਤੇ ਜਾ ਰਹੇ ਨੇ ਫੇਸਬੁੱਕ ਸੰਦੇਸ਼