
ਹੋ ਜਾਓ ਸਾਵਧਾਨ... ਆ ਰਿਹੈ World ਦਾ ਸਭ ਤੋਂ ਵੱਡਾ ਸੰਕਟ
ਭਾਰਤ ਦੇ ਕਈ ਸੂਬਿਆਂ 'ਚ ਗਹਿਰਾਉਣ ਲੱਗਿਆ ਪਾਣੀ ਦਾ ਸੰਕਟ ਸ਼ਿਮਲਾ ਤੋਂ ਬਾਅਦ ਹੁਣ ਰਾਜਸਥਾਨ ਦੇ ਕਈ ਖੇਤਰਾਂ 'ਚ ਪਾਣੀ ਦੀ ਕਿੱਲਤ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਨੇ ਰਾਜਸਥਾਨ ਦੇ ਲੋਕ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਸੈਂਕੜੇ ਪਿੰਡ ਵੀ ਪਾਣੀ ਨੂੰ ਤਰਸੇ