
10 ਸਾਲ ਦੀ ਬੱਚੀ ਬਣੀ ਸੀ ਮਾਂ, 'ਤੇ ਹੁਣ 13 ਸਾਲ ਦੀ ਦਾ ਬੱਚਾ...!
10 ਸਾਲ ਦੀ ਬੱਚੀ ਬਣੀ ਸੀ ਮਾਂ, 'ਤੇ ਹੁਣ 13 ਸਾਲ ਦੀ ਦਾ ਬੱਚਾ...!
ਸੁਪਰੀਮ ਕੋਰਟ ਨੇ ਅੱਜ ਇਕ 13 ਸਾਲਾ ਨਾਬਾਲਿਗ ਲੜਕੀ ਦੇ 32 ਹਫ਼ਤੇ ਦੇ ਗਰਭ ਨੂੰ ਗਿਰਾਉਣ
ਦੀ ਆਗਿਆ ਦਿੱਤੀ ਹੈ। ਪੀੜਿਤਾ ਦੇ ਵਕੀਲ ਦੇ ਦੱਸਣ ਅਨੁਸਾਰ ਇਹ ਗਰਭਪਾਤ ੮ ਸਤੰਬਰ ਨੂੰ
ਮੁੰਬਈ ਦੇ ਜੇ.ਜੇ ਹਸਪਤਾਲ ਵਿਚ ਕੀਤਾ ਜਾਵੇਗਾ। ਅਦਾਲਤ ਦੁਆਰਾ ਇਹ ਆਦੇਸ਼ ਮੈਡੀਕਲ
ਰਿਪੋਰਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਦਿੱਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ
ਗਰਭਪਾਤ ਲੜਕੀ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੋਵਾਂ ਲਈ ਠੀਕ ਨਹੀਂ ਹੋਵੇਗਾ।