Manpreet Singh Badal ਨੇ ਇਸ ਮਾਮਲੇ 'ਚ ਪਛਾੜੇ ਸੂਬੇ ਦੇ ਸਾਰੇ ਲੀਡਰ!
Published : Jun 11, 2018, 3:53 pm IST | Updated : Jun 11, 2018, 3:53 pm IST
SHARE VIDEO
Manpreet singh badal
Manpreet singh badal

Manpreet Singh Badal ਨੇ ਇਸ ਮਾਮਲੇ 'ਚ ਪਛਾੜੇ ਸੂਬੇ ਦੇ ਸਾਰੇ ਲੀਡਰ!

ਪੰਜਾਬ 'ਚ ਸਬਸਿਡੀ ਛੱਡਣ ਲਈ ਅੱਗੇ ਨਹੀਂ ਆ ਰਿਹਾ ਕੋਈ ਲੀਡਰ ਸਿਰਫ਼ ਮਨਪ੍ਰੀਤ ਸਿੰਘ ਬਾਦਲ ਨੇ ਛੱਡੀ ਅਪਣੇ ਹਿੱਸੇ ਦੀ ਸਬਸਿਡੀ ਦੂਜਿਆਂ ਨੂੰ ਅਪੀਲਾਂ ਕਰਨ ਵਾਲੇ ਅਜੈਵੀਰ ਜਾਖੜ ਵੀ ਹਨ ਪਿੱਛੇ ਮੁੱਖ ਮੰਤਰੀ ਨੇ ਕੀਤੀ ਸੀ ਅਮੀਰ ਕਿਸਾਨਾਂ ਨੂੰ ਸਬਸਿਡੀ ਛੱਡਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

SHARE VIDEO