ਕਾਰ ਚਾਲਕ ਦਾ ਸੜਕ ਵਿਚਾਲੇ ਹਾਕੀ ਨਾਲ ਚਾੜ੍ਹਿਆ ਕੁਟਾਪਾ
Published : May 13, 2018, 12:10 pm IST | Updated : May 13, 2018, 12:10 pm IST
SHARE VIDEO
Beating a Car Driver between the road with Hockey
Beating a Car Driver between the road with Hockey

ਕਾਰ ਚਾਲਕ ਦਾ ਸੜਕ ਵਿਚਾਲੇ ਹਾਕੀ ਨਾਲ ਚਾੜ੍ਹਿਆ ਕੁਟਾਪਾ

ਭੋਪਾਲ ਦੇ ਸ਼ਿਵਾਜੀ ਨਗਰ 'ਚ ਵਾਪਰਿਆ ਸੜਕ ਹਾਦਸਾ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ ਹਾਦਸੇ ਤੋਂ ਬਾਅਦ ਕਾਰ ਚਾਲਕ ਤੇ ਮੋਟਰਸਾਈਕਲ ਚਾਲਕ ਦੀ ਝੜੱਪ ਮੋਟਰਸਾਈਕਲ ਚਾਲਕ ਨੇ ਕਾਰ ਚਾਲਕ ਦੀ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

SHARE VIDEO