
019 ਦੀ ਚੋਣ ਜਿੱਤਣ ਲਈ ਭਾਜਪਾ ਅਪਣਾ ਰਹੀ ਖ਼ਤਰਨਾਕ ਹਥਕੰਡੇ, ਭਾਜਪਾ ਵਰਕਰ ਵਲੋਂ ਪਰਦਾਫਾਸ਼
ਭਾਜਪਾ ਵਰਕਰ ਨੇ ਅਪਣੇ ਬਲਾਗ 'ਚ ਗਿਣਾਈਆਂ ਭਾਜਪਾ ਦੀਆਂ ਖ਼ਾਮੀਆਂ ਦਸਿਆ ਇਨ੍ਹਾਂ ਕਾਰਨ ਕਰਕੇ ਦੇ ਰਿਹਾ ਹਾਂ ਭਾਜਪਾ ਪਾਰਟੀ ਤੋਂ ਅਸਤੀਫ਼ਾ ਸੀਨੀਅਰ ਨੇਤਾ ਰਾਮ ਮਾਧਵ ਦੀ ਟੀਮ 'ਚ ਕੰਮ ਕਰ ਚੁੱਕੈ ਸ਼ਿਵਮ ਸ਼ੰਕਰ ਸਿੰਘ ਲਿਖਿਆ-ਸੀਬੀਆਈ ਅਤੇ ਈਡੀ ਦੀ ਕੀਤੀ ਜਾ ਰਹੀ ਹੈ ਗ਼ਲਤ ਵਰਤੋਂ ਹਿੰਦੂ ਅਤੇ ਹਿੰਦੂਤਵ ਨੂੰ ਖ਼ਤਰਾ ਹੋਣ ਦਾ ਛੱਡਿਆ ਜਾ ਰਿਹੈ ਸ਼ਗੂਫ਼ਾ ਅਸਲ ਮੁੱਦਿਆਂ ਨੂੰ ਵਿਰੋਧੀਆਂ ਦਾ ਸਟੰਟ ਕਹਿ ਕੇ ਦਬਾਇਆ ਜਾ ਰਿਹੈ ਗਿਣੀ ਮਿਥੀ ਯੋਜਨਾ ਤਹਿਤ ਭੜਕਾਈਆਂ ਜਾ ਰਹੀਆਂ ਲੋਕ ਭਾਵਨਾਵਾਂ ਨੋਟਬੰਦੀ-ਜੀਐਸਟੀ ਨੇ ਤਬਾਹ ਕੀਤੇ ਕਾਰੋਬਾਰ, ਵਿਦੇਸ਼ ਨੀਤੀ ਵੀ ਫ਼ੇਲ੍ਹ