ਦਿੱਲੀ ਨੂੰ ਧੂੰਆਂਧਾਰ ਕਰਨ ਵਾਲੇ 40 ਗਿਰਫ਼ਤਾਰ, 56 'ਤੇ ਕੇਸ ਦਰਜ
Published : Nov 21, 2018, 4:46 pm IST | Updated : Nov 21, 2018, 4:46 pm IST
SHARE VIDEO
40 Violators arrested
40 Violators arrested

ਦਿੱਲੀ ਨੂੰ ਧੂੰਆਂਧਾਰ ਕਰਨ ਵਾਲੇ 40 ਗਿਰਫ਼ਤਾਰ, 56 'ਤੇ ਕੇਸ ਦਰਜ

ਦਿੱਲੀ ਨੂੰ ਧੂੰਆਂਧਾਰ ਕਰਨ ਵਾਲੇ 40 ਗਿਰਫ਼ਤਾਰ, 56 'ਤੇ ਕੇਸ ਦਰਜ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪਟਾਕਿਆਂ ਨੇ ਸਾਹੋ ਸਾਹ ਕੀਤੀ ਦਿੱਲੀ ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਨਹੀਂ ਚੜਿਆ ਸੂਰਜ ਦਿੱਲੀ ਨੂੰ ਧੂੰਏਂ ਨੇ ਪਾਇਆ ਘੇਰਾ ਦਿੱਲੀ ਵਿੱਚ ਚਾਰੇ ਪਾਸੇ ਧੂੰਏਂ ਦੇ ਬੱਦਲ ਹਰ ਸਾਹ ਨਾਲ 45 ਸਿਗਰੇਟਾਂ ਜਿਨ੍ਹਾਂ ਧੂੰਆਂ ਹੋ ਰਿਹਾ ਫੇਫੜਿਆਂ ਵਿੱਚ ਦਾਖਿਲ

ਸਪੋਕਸਮੈਨ ਸਮਾਚਾਰ ਸੇਵਾ

SHARE VIDEO