ਬ੍ਰਿਟਿਸ਼ ਐਮਪੀ ਨੇ ਉਠਾਏ ਸਰਦਾਰ ਪਟੇਲ ਦੀ ਮੂਰਤੀ 'ਤੇ ਸਵਾਲ!
Published : Nov 21, 2018, 6:28 pm IST | Updated : Nov 21, 2018, 6:28 pm IST
SHARE VIDEO
British MP questions on statue of Sardar Patel
British MP questions on statue of Sardar Patel

ਬ੍ਰਿਟਿਸ਼ ਐਮਪੀ ਨੇ ਉਠਾਏ ਸਰਦਾਰ ਪਟੇਲ ਦੀ ਮੂਰਤੀ 'ਤੇ ਸਵਾਲ!

ਬ੍ਰਿਟਿਸ਼ ਐਮਪੀ ਨੇ ਉਠਾਏ ਸਰਦਾਰ ਪਟੇਲ ਦੀ ਮੂਰਤੀ 'ਤੇ ਸਵਾਲ! ਬ੍ਰਿਟੇਨ ਨੂੰ ਭਾਰਤ ਦੀ ਮਦਦ ਨਹੀਂ ਕਰਨੀ ਚਾਹੀਦੀ ਕੀ ਗ਼ਰੀਬ ਲੋਕਾਂ ਦਾ ਢਿੱਡ ਭਰ ਸਕੇਗੀ 'ਸਟੈਚੂ ਆਫ਼ ਯੂਨਿਟੀ'? ਦੇਸ਼ ਦੇ ਲੋਕਾਂ 'ਚ ਸਰਦਾਰ ਪਟੇਲ ਦੀ ਮੂਰਤੀ ਨੂੰ ਲੈ ਕੇ ਸਵਾਲ 3000 ਕਰੋੜ ਨਾਲ ਹੋ ਸਕਦਾ ਸੀ ਲੋਕਾਂ ਦਾ ਕਾਫ਼ੀ ਵਿਕਾਸ ਬ੍ਰਿਟਿਸ਼ ਮੀਡੀਆ ਨੇ ਵੀ ਪਟੇਲ ਦੀ ਮੂਰਤੀ ਨੂੰ ਲੈ ਕੇ ਉਠਾਏ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

SHARE VIDEO