ਮਨਮੋਹਨ ਸਿੰਘ ਨੇ ਘੇਰੀ ਮੋਦੀ ਸਰਕਾਰ, ਨੋਟਬੰਦੀ ਲਈ ਕੀਤੇ ਕਈ ਵਾਰ
Published : Nov 21, 2018, 3:50 pm IST | Updated : Nov 21, 2018, 3:50 pm IST
SHARE VIDEO
Manmohan Singh speaks on demonetization
Manmohan Singh speaks on demonetization

ਮਨਮੋਹਨ ਸਿੰਘ ਨੇ ਘੇਰੀ ਮੋਦੀ ਸਰਕਾਰ, ਨੋਟਬੰਦੀ ਲਈ ਕੀਤੇ ਕਈ ਵਾਰ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਘੇਰੀ ਮੋਦੀ ਸਰਕਾਰ ਕਿਹਾ ਨੋਟਬੰਦੀ ਦੇ ਫ਼ੈਸਲੇ ਨੇ ਅਰਥਵਿਵਸਥਾ ਕੀਤੀ ਤਬਾਹ ਤਬਾਹੀ ਦਾ ਅਸਰ ਹੁਣ ਸਾਰਿਆਂ ਨੂੰ ਦੇਖਣ ਨੂੰ ਮਿਲਿਆ: ਮਨਮੋਹਨ ਸਿੰਘ ਨੋਟਬੰਦੀ ਨੇ ਛੋਟੇ ਕਾਰੋਬਾਰ ਨੂੰ ਕੀਤਾ ਤਬਾਹ: ਸਾਬਕਾ ਪੀ.ਐੱਮ

ਸਪੋਕਸਮੈਨ ਸਮਾਚਾਰ ਸੇਵਾ

SHARE VIDEO