
ਤਾਜ ਮਹਿਲ ਨੂੰ ਲੈ ਕੇ ਹਿੰਦੂ-ਮੁਸਲਿਮਾਂ 'ਚ ਟਕਰਾਅ ਦਾ ਖ਼ਦਸ਼ਾ
ਤਾਜ ਮਹਿਲ ਨੂੰ ਲੈ ਕੇ ਹਿੰਦੂ-ਮੁਸਲਿਮਾਂ 'ਚ ਟਕਰਾਅ ਦਾ ਖ਼ਦਸ਼ਾ ਅਜ਼ੂਬੇ 'ਤੇ ਸਿਆਸਤ, ਬਜਰੰਗ ਦਲ ਨੇ ਕੀਤੀ ਤਾਜ ਮਹਿਲ 'ਚ ਆਰਤੀ ਮੁਸਲਿਮਾਂ ਵਲੋਂ ਤਾਜ ਮਹਿਲ 'ਚ ਪੰਜ ਵਕਤ ਨਮਾਜ਼ ਪੜ੍ਹਨ ਦਾ ਐਲਾਨ 450 ਸਾਲਾਂ ਤੋਂ ਪੜ੍ਹੀ ਜਾ ਰਹੀ ਨਮਾਜ਼ 'ਤੇ ਰੋਕ ਲਾਉਣ ਦਾ ਕੀਤਾ ਵਿਰੋਧ ਬਜਰੰਗ ਨੇ ਕੀਤੀ ਨਮਾਜ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ, ਦਿਤੀ ਧਮਕੀ