
257 ਲੋਕਾਂ ਦੀ ਮੌਤ ਦੇ ਦੋਸ਼ੀ ਦੀ ਸਜ਼ਾ ਜਾਣ ਭਾਰਤ ਦੇ ਕਾਨੂੰਨ ਬਾਰੇ ਕੀ ਕਹੋਗੇ ?
257 ਲੋਕਾਂ ਦੀ ਮੌਤ ਦੇ ਦੋਸ਼ੀ ਦੀ ਸਜ਼ਾ ਜਾਣ ਭਾਰਤ ਦੇ ਕਾਨੂੰਨ ਬਾਰੇ ਕੀ ਕਹੋਗੇ
ਮੁੰਬਈ ਧਮਾਕਿਆਂ ਦੇ ਦੋਸ਼ ਹੇਠ ਅਬੂ ਸਲੇਮ ਨੂੰ ਉਮਰ ਕੈਦ
ਤਾਹਿਰ ਮਰਚੈਂਟ ਅਤੇ ਫਿਰੋਜ਼ ਖਾਨ ਨੂੰ ਮੌਤ ਦੀ ਸਜ਼ਾ
ਚੌਥੇ ਦੋਸ਼ੀ ਕਰੀਮਉੱਲਾ ਖ਼ਾਨ ਨੂੰ ਉਮਰ ਕੈਦ ਦੀ ਸਜ਼ਾ
12 ਮਾਰਚ 1993 ਨੂੰ ਹੋਏ 257 ਲੋਕ ਮਾਰੇ ਗਏ ਸੀ