
ਮੋਦੀ ਦੇ ਗ੍ਰਹਿ ਰਾਜ 'ਚ ਦਲਿਤ ਦੀ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਹੱਤਿਆ
ਗੁਜਰਾਤ ਦੇ ਰਾਜਕੋਟ 'ਚ ਦਲਿਤ ਦੀ ਬੇਰਹਿਮੀ ਨਾਲ ਹੱਤਿਆ
ਕਚਰਾ ਇਕੱਠਾ ਕਰਨ ਦਾ ਕੰਮ ਕਰਦਾ ਸੀ ਦਲਿਤ ਵਿਅਕਤੀ
ਫੈਕਟਰੀ ਵਾਲਿਆਂ ਨੇ ਗੇਟ ਨਾਲ ਬੰਨ੍ਹ ਕੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ
ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਪਹੁੰਚਦਿਆਂ ਹੀ ਹੋਈ ਮੌਤ