
ਹੋਟਲ 'ਚ ਗਏ ਸਬ ਇੰਸਪੈਕਟਰ ਦਾ BJP ਕਾਉਂਸਲਰ ਨੇ ਚਾੜ੍ਹਿਆ ਕੁਟਾਪਾ
ਹੋਟਲ 'ਚ ਗਏ ਸਬ ਇੰਸਪੈਕਟਰ ਦਾ BJP ਕਾਉਂਸਲਰ ਨੇ ਚਾੜ੍ਹਿਆ ਕੁਟਾਪਾ ਬੀਜੇਪੀ ਕਾਉਂਸਿਲਰ ਨੇ ਸਬ ਇੰਸਪੇਕਟਰ ਦੀ ਕੀਤੀ ਕੁੱਟ-ਮਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਕੁੱਟ-ਮਾਰ ਦਾ ਵੀਡੀਓ ਨਸ਼ੇ ਦੀ ਹਾਲਤ 'ਚ ਸੀ ਸਬ ਇੰਸਪੇਕਟਰ ਤੇ ਉਸਦੀ ਮਹਿਲਾ ਸਾਥੀ ਮਹਿਲਾ ਨੇ ਖਾਣਾ ਦੇਰੀ ਨਾਲ ਆਉਣ ਕਰਕੇ ਕੀਤਾ ਹੰਗਾਮਾ