ਗੁਰੂਗ੍ਰਾਮ 'ਚ ਜੱਜ ਦੇ ਪਰਿਵਾਰ 'ਤੇ ਹੋਏ ਹਮਲੇ ਦੀ ਇਹ ਸੀ ਵਜ੍ਹਾ
ਗੁਰੂਗ੍ਰਾਮ 'ਚ ਜੱਜ ਦੇ ਪਰਿਵਾਰ 'ਤੇ ਹੋਏ ਹਮਲੇ ਦੀ ਇਹ ਸੀ ਵਜ੍ਹਾ ਗੁਰੂਗ੍ਰਾਮ 'ਚ ਜੱਜ ਦੇ ਪਰਿਵਾਰ 'ਤੇ ਹੋਏ ਹਮਲੇ ਦਾ ਮਾਮਲਾ ਪੁਲਿਸ ਨੇ ਕੀਤਾ ਖੁਲਾਸਾ ਕਿਹਾ ਮੁਲਜ਼ਮ ਨੇ ਜ਼ੁਰਮ ਕਬੁਲਿਆ ਗੰਨਮੈਨ ਮਹੀਪਾਲ ਨੇ ਗੱਡੀ ਕੋਲ ਨਾ ਰਹਿਣ ਲਈ ਟੋਕਣ 'ਤੇ ਮਾਰੀ ਸੀ ਗੋਲੀ ਗੰਨਮੈਨ ਨੇ ਪਹਿਲਾਂ ਜੱਜ ਦੇ ਪੁੱਤ ਤੇ ਫ਼ਿਰ ਪਤਨੀ ‘ਤੇ ਕੀਤਾ ਸੀ ਹਮਲਾ