`ਬਲੂ ਵ੍ਹੇਲ ਚੈਲੇਂਜ` ਦਾ ਸ਼ਿਕਾਰ ਹੋਈ ਜੋਧਪੁਰ ਦੀ ਲੜਕੀ
`ਬਲੂ ਵ੍ਹੇਲ ਚੈਲੇਂਜ` ਦਾ ਸ਼ਿਕਾਰ ਹੋਈ ਜੋਧਪੁਰ ਦੀ ਲੜਕੀ
ਆਖ਼ਰੀ ਟਾਸਕ ਮਤਲਬ ਮੌਤ
17 ਸਾਲਾ ਲੜਕੀ ਨੇ ਦੋ ਵਾਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਮੌਕਾ ਰਹਿੰਦੇ ਮੌਤ ਦੇ ਮੂੰਹ `ਚ ਜਾਣ ਤੋਂ ਬਚਾ ਲਿਆ ਗਿਆ ਲੜਕੀ ਨੂੰ
ਗੇਮ ਦੇ ਆਖਰੀ ਟਾਸਕ ਵਜੋਂ ਕਰਨ ਜਾ ਰਹੀ ਸੀ ਖ਼ੁਦਕੁਸ਼ੀ