
ਹੱਥ ਜੋੜ ਕੇ ਬੇਨਤੀ ਹੈ ਭਗਵਾਨ ਦੀਆਂ ਮੂਰਤੀਆਂ ਗੰਦੇ ਨਾਲ਼ੇ 'ਚ ਨਾ ਸੁੱਟੋ
ਪੂਜਾ ਤੋਂ ਬਾਅਦ ਹੁਣ ਭਗਵਾਨ ਦਾ ਆਦਰ ਖ਼ਤਮ ਕਿਉਂ ?
ਗੰਦੇ ਨਾਲ਼ੇ ਵਿੱਚ ਸੁੱਟੀਆਂ ਜਾ ਰਹੀਆਂ ਹਨ ਭਗਵਾਨ ਗਣੇਸ਼ ਦੀਆਂ ਮੂਰਤੀਆਂ
੧੦ ਦਿਨ ਸ਼ਰਧਾ ਭਾਵ ਨਾਲ ਪੂਜਾ ਕਰਨ ਤੋਂ ਬਾਅਦ ਹੁਣ ਇੰਨੀ ਬੇਕਦਰੀ ?
ਭਗਵਾਨ ਦੀ ਮੂਰਤੀ ਦਾ ਵਿਸਰਜਨ ਵੀ ਸ਼ਰਧਾ ਨਾਲ ਹੋਣਾ ਚਾਹੀਦਾ ਹੈ
ਮਨੁੱਖ ਦਾ ਮੁਢਲਾ ਧਰਮ ਹੈ ਹਰ ਧਰਮ ਦਾ ਸਨਮਾਨ ਕਰਨਾ