
ਸੈਨਾ ਦੇ ਸ਼ੇਰ ਪੁੱਤ ਸ਼੍ਰੀ ਅਬਦੁਲ ਹਮੀਦ ਦੀ ਪਤਨੀ ਨੂੰ ਮਿਲ ਕੇ ਕਿਵੇਂ ਭਾਵੁਕ ਹੋਇਆ ਭਾਰਤੀ ਫੌਜ ਮੁਖੀ
ਸ਼ਹੀਦ ਅਬਦੁਲ ਹਮੀਦ ਦੀ 52 ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ
ਭਾਰਤੀ ਫੌਜ ਮੁਖੀ ਸ਼੍ਰੀ ਬਿਪਿਨ ਰਾਵਤ ਆਪਣੀ ਧਰਮ ਪਤਨੀ ਸਮੇਤ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ
ਸ਼੍ਰੀ ਅਬਦੁਲ ਹਮੀਦ ਦੀ ਵਿਧਵਾ ਰਸੂਲਨ ਬੀਬੀ ਨੂੰ ਯਾਦਗਾਰੀ ਚਿੰਨ੍ਹ ਦੇਣ ਲੱਗੇ ਸ਼੍ਰੀ ਰਾਵਤ ਹੋ ਗਏ ਭਾਵੁਕ
ਸਨਮਾਨ ਦੇਣ ਵੇਲੇ ਪੈਰੀਂ ਹੱਥ ਲਗਾ ਲਿਆ ਆਸ਼ੀਰਵਾਦ