ਸਿੱਖਾਂ ਦੇ ਸੇਵਾ ਭਾਵ ਦਾ ਮੁਰੀਦ ਹੋਇਆ ਇਹ ਫਰਾਂਸੀਸੀ ਪਰਿਵਾਰ
Published : Sep 5, 2017, 8:05 pm IST | Updated : Sep 5, 2017, 2:35 pm IST
SHARE VIDEO

ਸਿੱਖਾਂ ਦੇ ਸੇਵਾ ਭਾਵ ਦਾ ਮੁਰੀਦ ਹੋਇਆ ਇਹ ਫਰਾਂਸੀਸੀ ਪਰਿਵਾਰ

ਸਿੱਖਾਂ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਇਆ ਫਰਾਂਸੀਸੀ ਪਰਿਵਾਰ ਮੁੰਬਈ ਹੜ੍ਹਾਂ ਦੌਰਾਨ ਗੁਰਦਵਾਰਾ ਸਾਹਿਬ ਲਈ ਸੀ ਸ਼ਰਨ ਜ਼ਿੰਦਗੀ ਦੇ ਸਭ ਤੋਂ ਮਾੜੇ ਤਜ਼ਰਬੇ ਨੂੰ ਦੱਸਿਆ ਸਭ ਤੋਂ ਯਾਦਗਾਰੀ ਧੰਨਵਾਦੀ ਨੋਟਿਸ ਵਿੱਚ ਲਿਖੀਆਂ ਦਿਲੀ ਭਾਵਨਾਵਾਂ

SHARE VIDEO