ਸ਼ਿਲਪਾ ਸ਼ੈਟੀ ਦੇ ਬਾਊਂਸਰਾਂ ਦੀ ਗੁੰਡਾਗਰਦੀ, ਫੋਟੋਆਂ ਖਿੱਚਣ ਆਏ ਫੋਟੋਗ੍ਰਾਫਰ ਦਾ ਚਾੜਿਆ ਕੁਟਾਪਾ
Published : Sep 8, 2017, 10:41 pm IST | Updated : Sep 8, 2017, 5:11 pm IST
SHARE VIDEO

ਸ਼ਿਲਪਾ ਸ਼ੈਟੀ ਦੇ ਬਾਊਂਸਰਾਂ ਦੀ ਗੁੰਡਾਗਰਦੀ, ਫੋਟੋਆਂ ਖਿੱਚਣ ਆਏ ਫੋਟੋਗ੍ਰਾਫਰ ਦਾ ਚਾੜਿਆ ਕੁਟਾਪਾ

ਸ਼ਿਲਪਾ ਸ਼ੈਟੀ ਦੀ ਫੋਟੋ ਖਿੱਚਣ ਲਈ ਪਹੁੰਚੇ ਇੱਕ ਫੋਟੋਗ੍ਰਾਫਰ ਨੂੰ ਬਾਊਂਸਰਾਂ ਨੇ ਇੰਨਾ ਮਾਰਿਆ ਕਿ ਉਹ ਖੂਨ ਨਾਲ ਲੱਥ-ਪੱਥ ਹੋ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਬਾਊਂਸਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਮੁੰਬਈ ਦੇ ਇੱਕ ਰੈਸਟੋਸਰੈਂਟ ਦੇ ਬਾਹਰ ਸੀ। ਜਿੱਥੇ ਉਨ੍ਹਾਂ ਦਾ ਫੋਟੋ ਲੈਣ ਲਈ ਫੋਟੋਗ੍ਰਾਫਰ ਮੌਜੂਦ ਸਨ। ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਮੁੰਬਈ ਦੇ ਇੱਕ ਰੈਸਟੋੈਰੈਂਟ ਵਿੱਚ ਡਿਨਰ ਲਈ ਗਈ ਸੀ। ਜਿੱਥੇ ਉਨ੍ਹਾਂ ਦੀ ਫੋਟੋ ਖਿੱਚਣ ਲਈ ਫੋਟੋਗ੍ਰਾਫਰਾਂ ਵਿੱਚ ਹੋੜ ਮੱਚ ਗਈ। ਇਸ ਦੌਰਾਨ ਫੋਟੋਗ੍ਰਾਫਰਾਂ ਅਤੇ ਬਾਊਂਸਰਾਂ ਵਿੱਚ ਝੜਪ ਹੋ ਗਈ ਜਿਸ ਵਿੱਚ ਬਾਊਂਸਰਾਂ ਨੇ ਫੋਟੋਗ੍ਰਾਫਰਾਂ ਨੂੰ ਜਮਕੇ ਕੁੱਟਿਆ ਹੈ।

SHARE VIDEO