
ਮਜੀਠੀਆ ਨੇ ਸਿੱਧੂ ਨੂੰ ਕਿਹਾ ਚੱਪਲਚੱਟ ਤਾਂ ਸਿੱਧੂ ਨੇ ਦੱਸੀ ਮਜੀਠੀਆ ਦੀ ਔਕਾਤ
ਅਕਾਲੀ ਅਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ ਜਾਰੀ ਸਿੱਧੂ ਵੱਲੋਂ ਟੀ.ਵੀ ਸ਼ੋਅ ਵਿਚ ਕੰਮ ਕਰਨ ਦਾ ਮਾਮਲਾ ਭੜਕਿਆ ਮਜੀਠੀਆ ਨੇ ਸਿੱਧੂ 'ਤੇ ਅਸਿੱਧੇ ਤੌਰ 'ਤੇ ਕੀਤਾ ਸ਼ਬਦੀ ਵਾਰ ਅਕਾਲੀ ਪੀਂਦੇ ਹਨ ਸ਼ਰਾਬ ਤੇ ਮਨਾਉਂਦੇ ਹਨ ਰੰਗਰਲੀਆਂ: ਸਿੱਧੂ