ਭੀੜ ਭਰੇ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਦੇਖੋ ਫੇਰ ਕੀ ਬਣਿਆ
ਪਟਿਆਲਾ ਸ਼ਹਿਰ ਵਿੱਚ ਲੱਗੀ ਭਿਆਨਕ ਅੱਗ
ਅੱਗ ਲੱਗੀ ਅਰਨਾ ਬਰਨਾ ਚੌਂਕ ਵਿੱਚ ਲੱਗੇ ਟਰਾਂਸਫਾਰਮਰ ਨੂੰ
ਸਥਾਨਕ ਨਿਵਾਸੀਆਂ ਅਤੇ ਅੱਗ ਬੁਝਾਊ ਦਸਤੇ ਨੇ ਮਿਲ ਪਾਇਆ ਕਾਬੂ
ਵਾਪਰ ਸਕਦਾ ਸੀ ਕੋਈ ਵੱਡਾ ਹਾਦਸਾ
ਪਟਿਆਲਾ ਸ਼ਹਿਰ ਵਿੱਚ ਲੱਗੀ ਭਿਆਨਕ ਅੱਗ
ਅੱਗ ਲੱਗੀ ਅਰਨਾ ਬਰਨਾ ਚੌਂਕ ਵਿੱਚ ਲੱਗੇ ਟਰਾਂਸਫਾਰਮਰ ਨੂੰ
ਸਥਾਨਕ ਨਿਵਾਸੀਆਂ ਅਤੇ ਅੱਗ ਬੁਝਾਊ ਦਸਤੇ ਨੇ ਮਿਲ ਪਾਇਆ ਕਾਬੂ
ਵਾਪਰ ਸਕਦਾ ਸੀ ਕੋਈ ਵੱਡਾ ਹਾਦਸਾ
ED ਨੇ 43 ਕਰੋੜ ਰੁਪਏ ਦੇ ਸਿਰਸਾ ਵੈਟ ਘੁਟਾਲੇ 'ਚ 37 ਸੰਪਤੀਆਂ ਕੀਤੀਆਂ ਜ਼ਬਤ
GMADA ਨੇ ਇਕੋ ਸਿਟੀ-3 ਲਈ 716 ਏਕੜ ਜ਼ਮੀਨ ਕੀਤੀ ਐਕੁਆਇਰ
Punjab ਦੇ ਸ਼ੇਰ ਬੱਚੇ ਸ਼ਰਵਣ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
Fatehgarh Sahib ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਪਲਟੀ
ਮਲੇਰਕੋਟਲਾ ਦੇ ਭੂਦਨ ਤੋਂ ਵੱਡੀ ਖ਼ਬਰ, ਧੀ ਨੇ ਮਾਂ ਤੇ ਪੁੱਤ ਸਮੇਤ ਕੀਤੀ ਖ਼ੁਦਕੁਸ਼ੀ